60.42 F
New York, US
October 30, 2026
PreetNama
ਸਮਾਜ/Social

ਹੋ ਜਾਏ ਪੁਤ ਬਰਾਬਰ ਦਾ ਜਦ

ਹੋ ਜਾਏ ਪੁਤ ਬਰਾਬਰ ਦਾ ਜਦ
ਇੱਕ ਚਾਅ ਬਾਪੂ ਨੂੰ ਚੜ ਜਾਂਦਾ।

ਜਦ ਸਿਫਤ ਕੇ ਕੋਈ ਲਾਡਲੇ ਦੀ
ਸਿਰ ਵਿੱਚ ਅਸਮਾਨੀ ਵੜ ਜਾਂਦਾ।

ਹਰ ਕੰਮ ਦੇ ਵਿੱਚ ਮੱਦਦ ਹੈ ਹੁੰਦੀ
ਪਹਿਲਾਂ ਜੋ ਕੰਮ ਸੀ ਅੜ ਜਾਂਦਾ।

ਫਿਰ ਇੱਜਤ ਵਧਦੀ ਚਾਰੇ ਪਾਸੇ
ਪੁੱਤ ਜਦ ਵੀ ਤਰੱਕੀ ਕਰ ਜਾਂਦਾ।

ਜਦ ਕਰਦੀ ਕਦੇ ਔਲਾਦ ਤਰੱਕੀ
ਕੋਈ ਬੱਦਲ ਦਿਲ ਤੇ ਵਰ ਜਾਂਦਾ।

ਹੁੰਦੇ ਪੁੱਤਰ ਸਦਾ ਹੀ ਮਿੱਠੜੇ ਮੇਵੇ
ਬਰਾੜ ਸੱਚ ਬਿਆਨੀ ਕਰ ਜਾਂਦਾ।

ਨਰਿੰਦਰ ਬਰਾੜ

Related posts

ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ, ਸੈਂਸੈਕਸ 1414 ਅੰਕ ਹੇਠਾਂ ਡਿੱਗਾ

On Punjab

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਸਲਾ ਧਾਰਕਾਂ ਦਾ ਲਾਇਸੰਸ ਰੱਦ ਕੀਤਾ ਜਾਵੇਗਾ-ਜ਼ਿਲ੍ਹਾ ਮੈਜਿਸਟ੍ਰੇਟ

Pritpal Kaur

ਨਸ਼ਾ ਤਸਕਰਾਂ ਨਾਲ ਕੋਈ ਨਰਮੀ ਨਹੀਂ, ਭਾਵੇਂ ਉਹ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ

On Punjab