29.19 F
New York, US
December 16, 2025
PreetNama
ਖਾਸ-ਖਬਰਾਂ/Important News

ਹੋਮਵਿਸ਼ਵ ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ‘ਚ ਛੇਤੀ ਢਿੱਲ ਦੇਣ ਨੂੰ ਕਿਹਾ

ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉੱਤਰ ਕੋਰੀਆ ਬਾਰੇ  ਲਚੀਲਾਪਨ‘ ਵਿਖਾਉਣ ਦੀ ਬੇਨਤੀ ਕੀਤੀ ਹੈ।

ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆਂ ਉੱਤੇ ਲੱਗੀਆਂ ਪਾਬੰਦੀਆਂ ਵਿੱਚ ਛੇਤੀ ਢਿੱਲ ਦੇਣ ਨੂੰ ਕਿਹਾ ਹੈ। ਸ਼ੀ ਨੇ ਇਹ ਬੇਨਤੀ ਪਿਛਲੇ ਹਫ਼ਤੇ ਜੀ –20 ਸ਼ਿਖਰ ਵਾਰਤਾ ਦੌਰਾਨ ਕੀਤੀ। ਚੀਨ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

 

ਵਾਂਗ ਯੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ੀ ਨੇ ਅਮਰੀਕਾ ਨੂੰ ਉੱਤਰ ਕੋਰੀਆ ਦੇ ਪ੍ਰਤੀ ਲਚੀਲਾਪਨ ਦਿਖਾਉਣ ਅਤੇ ਉਸ ਨਾਲ ਗੱਲਬਾਤ ਕਰਨ ਲਈ ਕਿਹਾ।

 

ਉਨ੍ਹਾਂ ਦੱਸਿਆ ਕਿ ਸ਼ੀ ਨੇ ਅਮਰੀਕਾ ਨੂੰ ਕਿਹਾ ਕਿ ਉਹ ਉੱਤਰੀ ਕੋਰੀਆ ਉੱਤੇ ਲੱਗੀਆਂ ਪਾਬੰਦੀਆਂ ਵਿੱਚ ਛੇਤੀ ਢਿੱਲ ਦੇਵੇ ਅਤੇ ਗੱਲਬਾਤ ਰਾਹੀਂ ਇੱਕ ਦੂਜੇ ਦੀਆਂ ਚਿੰਤਾਵਾਂ ਦਾ

Related posts

ਨਾਬਾਲਗ ਧੀ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਪਿਓ ਗ੍ਰਿਫ਼ਤਾਰ

On Punjab

ਪਰਿਸ਼ਦ ਚੋਣਾਂ: ਪੁਲੀਸ ਵੱਲੋਂ ਸ਼ਰਾਬ ਦੀਆਂ 14 ਪੇਟੀਆਂ ਜ਼ਬਤ

On Punjab

ਪੀ ਯੂ: ਤਿਵਾੜੀ ਉਪ ਰਾਸ਼ਟਰਪਤੀ ਨੂੰ ਮਿਲੇ

On Punjab