PreetNama
ਰਾਜਨੀਤੀ/Politics

ਹੁਣ ਪੂਰੀ ਦੁਨੀਆ ਵੇਖੇਗੀ ਮੋਦੀ ਦਾ ਇਹ ਰੂਪ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

ਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ ‘ਮੈਨ ਵਰਸਿਜ਼ ਵਾਇਲਡ’ ਦੇ ਐਪੀਸੋਡ ‘ਚ ਨਜ਼ਰ ਆਉਣਗੇ। ਇਹ ਸ਼ੋਅ 12 ਅਗਸਤ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Related posts

CISF ਮਹਿਲਾ ਬਟਾਲੀਅਨ ਇਨ੍ਹਾਂ ਥਾਵਾਂ ਦੀ ਕਰਨਗੀਆਂ ਸੁਰੱਖਿਆ, ਰੱਖਣੀਆਂ ਤਿੱਖੀ ਨਜ਼ਰ

On Punjab

ਭਾਜਪਾ ਵਿਧਾਇਕ ਰਾਹੁਲ ਨਰਵੇਕਰ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਲਈ ਨਾਮਜ਼ਦਗੀ ਦਾਖ਼ਲ ਕੀਤੀ

On Punjab

ਆਪਣੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗੇ: ਪ੍ਰਧਾਨ ਮੰਤਰੀ ਮੋਦੀ

On Punjab