72.05 F
New York, US
May 3, 2025
PreetNama
ਫਿਲਮ-ਸੰਸਾਰ/Filmy

ਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰ

ਸ਼ੁੱਕਰਵਾਰ ਨੂੰ ਵੀ ਮਲਾਇਕਾ ਅਰੋੜਾ ਹਮੇਸਾ ਦੀ ਤਰ੍ਹਾਂ ਕੂਲ ਅੰਦਾਜ਼ ‘ਚ ਜਿੰਮ ‘ਚ ਪਹੁੰਚੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਦੌਰਾਨ ਮਲਾਇਕਾ ਵ੍ਹਾਈਟ ਟੀ-ਸ਼ਰਟ ਤੇ ਬਲੂ ਸ਼ਾਰਟਸ ‘ਚ ਨਜ਼ਰ ਆਈ ਜਿਸ ਨਾਲ ਉਸ ਨੇ ਪੋਨੀ ਕੀਤੀ ਹੋਈ ਸੀ।ਇਸ ਲੁੱਕ ਨੂੰ ਉਸ ਨੇ ਸਨਗਲਾਸਿਸ ਤੇ ਸਪੋਰਟਸ ਸ਼ੂਜ ਨਾਲ ਕੰਪਲੀਟ ਕੀਤਾਮਲਾਇਕਾ ਦੇ ਨਾਲ-ਨਾਲ ਜਾਨ੍ਹਵੀ ਦੀ ਵੀ ਜਿੰਮ ਬਾਹਰ ਦੀਆਂ ਤਸਵੀਰਾਂ ਸਾਹਮਣੇ ਆਈਆਂ। ਖਾਸ ਗੱਲ ਹੈ ਕਿ ਇਹ ਦੋਵੇਂ ਇੱਕੋ ਜਿੰਮ ਵਿੱਚੋਂ ਬਾਹਰ ਆਉਂਦੀਆਂ ਨਜ਼ਰ ਆਈਆਂਸਵੀਰਾਂ ‘ਚ ਸਾਫ਼ ਦੇਖ ਸਕਦੇ ਹੋ ਕਿ ਦੋਵੇਂ ਇੱਕੋ ਜਿੰਮ ਵਿੱਚੋਂ ਆ ਰਹੀਆਂ ਹਨ ਤੇ ਦੋਵਾਂ ਦਾ ਲੁੱਕ ਵੀ ਇੱਕੋ ਜਿਹੀ ਹੀ ਲੱਗ ਰਹੀ ਹੈ।

Related posts

‘ਸ਼ਾਹਰੁਖ ਹੋ ਗਿਆ ਬੇਗਾਨਾ ਸਨਮ’, ਜਾਮਿਆ ਵਿਦਿਆਰਥੀਆਂ ਦਾ ਵਿਰੋਧ

On Punjab

ਜਨਮ ਦਿਨ ਮਨਾਉਣ ਅਨੁਸ਼ਕਾ ਅਤੇ ਵਿਰਾਟ ਪਹੁੰਚੇ ਭੂਟਾਨ ਤਸਵੀਰਾ ਆਈਆ ਸਾਹਮਣੇ

On Punjab

ਅਦਾਕਾਰ ਧਰਮਿੰਦਰ ਨੇ ਆਪਣੇ ਨਵੇਂ ਰੈਸਟੋਰੈਂਟ ‘ਹੀ ਮੈਨ’ ਦਾ ਕੀਤਾ ਉਦਘਾਟਨ

On Punjab