77.2 F
New York, US
August 6, 2026
PreetNama
ਖਾਸ-ਖਬਰਾਂ/Important News

ਸੁਖਬੀਰ ਸਿੰਘ ਬਾਦਲ ਵੱਲੋਂ 24 ਮੈਂਬਰੀ ਪੰਥਕ ਸਲਾਹਕਾਰ ਬੋਰਡ ਦਾ ਐਲਾਨ, ਹਰਜਿੰਦਰ ਸਿੰਘ ਧਾਮੀ ਸਣੇ ਇਹ ਨਾਂ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :-

1. ਹਰਜਿੰਦਰ ਸਿੰਘ ਧਾਮੀ

2. ਬਲਵਿੰਦਰ ਸਿੰਘ ਭੂੰਦੜ

3. ਪੇ੍ਮ ਸਿੰਘ ਚੰਦੂਮਾਜਰਾ

4. ਕਿਰਪਾਲ ਸਿੰਘ ਬਡੂੰਗਰ

5. ਪਰਮਜੀਤ ਸਿੰਘ ਸਰਨਾ

6. ਗੋਬਿੰਦ ਸਿੰਘ ਲੋਂਗੋਵਾਲ

7. ਗੁਲਜਾਰ ਸਿੰਘ ਰਾਣੀਕੇ

8. ਡਾ. ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ)

9. ਅਲਵਿੰਦਰਪਾਲ ਸਿੰਘ ਪੱਖੋਕੇ

10. ਸੁੱਚਾ ਸਿੰਘ ਛੋਟੇਪੁਰ

15. ਰਜਿੰਦਰ ਸਿੰਘ ਮਹਿਤਾ

16. ਅਮਰਜੀਤ ਸਿੰਘ ਚਾਵਲਾ

17. ਕਰਨੈਲ ਸਿੰਘ ਪੀਰਮਹੁੰਮਦ

18. ਬੀਬੀ ਕਿਰਨਜੋਤ ਕੌਰ

19. ਬੀਬੀ ਹਰਜਿੰਦਰ ਕੌਰ ਚੰਡੀਗੜ੍ਹ

20. ਬੀਬੀ ਰਣਜੀਤ ਕੌਰ ਦਿੱਲੀ

21 ਬਾਬਾ ਬੂਟਾ ਸਿੰਘ

22. ਜਗਜੀਤ ਸਿੰਘ ਤਲਵੰਡੀ

23. ਪ੍ਰਿਤਪਾਲ ਸਿੰਘ ਪਾਲੀ

24. ਬਾਬਾ ਟੇਕ ਸਿੰਘ ਧਨੌਲਾ।

11. ਪ੍ਰੋ. ਵਿਰਸਾ ਸਿੰਘ ਵਲਟੋਹਾ

12. ਭਾਈ ਮਨਜੀਤ ਸਿੰਘ

13. ਭਾਈ ਰਾਮ ਸਿੰਘ

14. ਗੁਰਚਰਨ ਸਿੰਘ ਗਰੇਵਾਲ

Related posts

ਐਤਵਾਰ ਨੂੰ ਸੂਰਜ ਦੇਵਤਾ ਵੀ ਕਰ ਸਕਦੇ ਨੇ ਛੁੱਟੀ, ਜਾਣੋ ਕੀ ਹੋਵੇਗਾ ਪੰਜਾਬ ਵਿੱਚ ਮੌਸਮ ਦਾ ਹਾਲ

On Punjab

ਗੁਰਦੁਆਰਾ ਨਾਨਕਸਰ ਦੇ ਦਹਾਕਿਆਂ ਬਾਅਦ ਹੋਣਗੇ ਦਰਸ਼ਨ-ਏ-ਦੀਦਾਰ

On Punjab

ਸਤਾਂ ਨਾਲ ਸ਼ਰਤ ਲਗਾ ਕੇ ਔਰਤ ਨਾਲ ਕੀਤੀ ਗੰਦੀ ਹਰਕਤ, CCTV ‘ਚ ਕੈਦ ਹੋਈ ਘਟਨਾ, ‘ਲੋਫਰ ਗੈਂਗ’ ਦਾ ਪਰਦਾਫਾਸ਼

On Punjab