PreetNama
ਖਾਸ-ਖਬਰਾਂ/Important News

ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਵੱਲੋਂ ਸਲਾਨਾ ਗੁਰਮਿਤ ਕੈਂਪ ਦੀ ਸ਼ੁਰੂਆਤ ਸਲਾਘਾਯੋਗ ਕਦਮ

ਨਿਊਯਾਰਕ – ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਰਿੰਚਮੰਡ ਹਿੱਲ ਨਿਊਯਾਰਕ ਵਿਖੇ ਸਲਾਨਾ ਗੁਰਮਿਤ ਕੈਂਪ 2019 ਜੁਲਾਈ 1 ਤੋਂ ਲੈ ਕੇ ਜੁਲਾਈ 26,2019 ਤੱਕ ਲਗਾਇਆ ਜਾ ਰਿਹਾ ਹੈ ।ਕਲਾਸਾਂ ਦਾ ਸਮਾ ਸੋਮਵਾਰ ਤੋ ਸ਼ੁੱਕਰਵਾਰ ਤੱਕ ਸਵੇਰੇ 8:30 ਤੋਂ ਦੁਪਹਿਰ 2:30 ਤੱਕ ਰਹੇਗਾ । ਕੈਂਪ ਵਿੱਚ ਬੱਚਿਆ ਨੂੰ ਮਾਂ-ਬੋਲੀ ਪੰਜਾਬੀ ਸਿਖਾਉਣ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਕਰਵਾਇਆਂ ਜਾਵੇਗਾ । ਗੁਰਦੁਆਰਾ ਸੁਸਾਇਟੀ ਦਾ ਇਹ ਸ਼ਲਾਘਾਯੋਗ ਕਦਮ ਬੱਚਿਆ ਨੂੰ ਆਪਣੇ ਸੱਭਿਆਚਾਰ ਦੇ ਨਾਲ ਤਾਂ ਜੋੜੇਗਾ ਹੀ ਸਗੋਂ ਉਹਨਾਂ ਦੇ ਕੋਮਲ ਮਨ ਵਿੱਚ ਗੁਰੂ ਪ੍ਰੇਮ ਦੇ ਬੀਜ ਵੀ ਬੋਵੇਗਾ । ਸੋ ਇਸ ਮੋਕੇ ਦਾ ਲਾਭ ਉਠਾਵੇ ਤੇ ਅੱਜ ਹੀ ਆਪਣੇ ਬੱਚੇ ਦੀ ਕਲਾਸ ਰਜਿਸਟਰ ਕਰਵਾਉ । ਸੰਪਰਕ ਕਰਨ ਦਾ ਪਤਾ —9530  118th st, ਰਿੰਚਮੰਡ ਹਿੱਲ ਨਿਊਯਾਰਕ 11419 ਟੈਲੀਫ਼ੋਨ — 718-846-3333

Related posts

ਇਰਾਨ ਨੇ ਅਮਰੀਕਾ ਨੂੰ ਸਬਕ ਸਿਖਾਉਣ ਲਈ ਚੁੱਕਿਆ ਵੱਡਾ ਕਦਮ

On Punjab

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

On Punjab

ਵਿਲੀਅਮਜ਼ ਦੇ ਗੁਜਰਾਤ ਵਿਚਲੇ ਜੱਦੀ ਪਿੰਡ ਨੂੰ ਚੜ੍ਹਿਆ ਚਾਅ

On Punjab