PreetNama
ਖਾਸ-ਖਬਰਾਂ/Important News

ਸਰਕਾਰੀ ਸਕੂਲ ਤਰਨਤਾਰਨ ‘ਚ ਉੱਚ-ਅਧਿਕਾਰੀਆਂ ਵੱਲੋਂ ਅਚਨਚੇਤ ਨਿਰੀਖਣ, ਲੈਕਚਰਾਰ ਸਸਪੈਂਡ

ਦਿਨੇਸ਼ ਗੁਪਤਾ, ਲੈਕਚਰਾਰ ਕਾਮਰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਰਨਤਾਰਨ ਨੂੰ ਉੱਚ-ਅਧਿਕਾਰੀਆਂ ਵੱਲੋਂ ਮਿਤੀ 16.12.2022 ਨੂੰ ਕੀਤੇ ਗਏ ਅਚਨਚੇਤ ਨਿਰੀਖਣ ਦੌਰਾਨ ਉਹਨਾਂ ਦੇ ਬਤੌਰ ਕਲਾਸ ਇੰਚਾਰਜ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਹਾਜ਼ਰੀ ਰਜਿਸਟਰ ਵਿੱਚ ਪਾਈਆਂ ਗਈਆਂ ਗੰਭੀਰ ਊਣਤਾਈਆਂ ਦੇ ਮੋਢੇ ਨਜ਼ਰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈੱਡਕੁਆਰਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਤਰਨਤਾਰਨ ਨਿਸ਼ਚਿਤ ਕੀਤਾ ਜਾਂਦਾ ਹੈ।

Related posts

ਗਡਕਰੀ-ਪੁਰੀ ਦੀ ਕੋਈ ਲਾਗ-ਡਾਟ..? ਅੰਮ੍ਰਿਤਸਰ ‘ਚ ਪ੍ਰਚਾਰ ਕਰਨ ਦੀ ਬਜਾਏ ਆਪਣੇ ਮਾਅਰਕੇ ਗਿਣਾ ਚੱਲਦੇ ਬਣੇ

On Punjab

ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲਿਆਂ ‘ਤੇ ਕੇਂਦਰਿਤ ਹੈ ‘ਮਨ ਕੀ ਬਾਤ’, ਪੀਐੱਮ ਮੋਦੀ ਨੇ ਕਿਹਾ – ਪੂਰੇ ਹੋ ਰਹੇ ਹਨ 100 ਐਪੀਸੋਡ

On Punjab

ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ-ਮੁੱਖ ਮੰਤਰੀ

On Punjab