PreetNama
ਖਾਸ-ਖਬਰਾਂ/Important News

ਸਭ ਤੋਂ ਵੱਡੇ ਦੇਸ਼ ‘ਚ ਸਿਰਫ ਇੱਕ ਏਟੀਐਮ, ਫੇਰ ਵੀ ਲੋਕਾਂ ਨੂੰ ਨਹੀਂ ਆਉਂਦੀ ਕੋਈ ਪ੍ਰੇਸ਼ਾਨੀ

ਨਵੀਂ ਦਿੱਲੀਜੀ ਹਾਂਦੁਨੀਆ ‘ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਿਰਫ ਇੱਕ ਏਟੀਐਮ ਮਸ਼ੀਨ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਇਸ ਦੇਸ਼ ਅੰਟਾਰਟਿਕਾ ਹੈ। ਸਰਦੀਆਂ ‘ਚ ਮਨਫੀ 60 ਡਿਗਰੀ ਤਾਪਮਾਨ ਵਾਲੇ ਇਸ ਦੇਸ਼ ‘ਚ 1998 ‘ਚ ਦੋ ਏਟੀਐਮ ਮਸ਼ੀਨਾਂ ਲਾਈਆਂ ਗਈਆਂ ਸੀ। ਇਨ੍ਹਾਂ ‘ਚ ਹੁਣ ਤਕ ਇੱਕ ਹੀ ਕੰਮ ਕਰਦੀ ਹੈ। ਅੰਟਾਰਟਿਕਾ ਦੇ ਮੈਕਮਰਡੋ ਸਟੇਸ਼ਨ ‘ਤੇ ਇਹ ਮਸ਼ੀਨ ਵੇਲਸ ਫਰਗੋ ਨੇ ਲਾਈ ਜੋ ਇੱਕ ਬੈਂਕਿੰਗ ਸਮੂਹ ਹੈ।

ਵੇਲਸ ਫਰਗੋ ਮੁਤਾਬਕ ਗਿੰਨੀਜ਼ ਵਰਲਡ ਆਫ਼ ਰਿਕਾਰਡਸ ਮੁਤਾਬਕ ਮੈਕਮਰਡੋ ਸਟੇਸ਼ਨ ‘ਤੇ ਮੌਜੂਦ ਇਸ ਏਟੀਐਮ ਦੇ ਨਾਂ ਦੱਖਣੀ ਹਿੱਸੇ ‘ਚ ਇਕਲੌਤੇ ਏਟੀਐਮ ਹੋਣ ਦਾ ਖਿਤਾਬ ਦਰਜ ਹੈ। ਇਹ ਅੰਟਾਰਟਿਕਾ ਦੇ ਪੂਰੇ ਮਹਾਦੀਪ ‘ਤੇ ਮੌਜੂਦ ਇਕਲੌਤਾ ਏਟੀਐਮ ਹੈ ਕਿਉਂਕਿ ਇੱਥੋਂ ਦੀ ਆਬਾਦੀ ਬੇਹੱਦ ਘੱਟ ਹੈ ਤੇ ਲੋਕਾਂ ਨੂੰ ਜ਼ਿਆਦਾ ਕੈਸ਼ ਦੀ ਲੋੜ ਨਹੀਂ ਪੈਂਦੀ। ਇਸ ਏਟੀਐਮ ‘ਚ ਸਮੇਂਸਮੇਂ ‘ਤੇ ਪੈਸਾ ਪਾਇਆ ਜਾਂਦਾ ਹੈ ਤੇ ਸਾਲ ‘ਚ ਦੋ ਵਾਰ ਏਟੀਐਮ ਦੀ ਸਰਵਿਸ ਵੀ ਕੀਤੀ ਜਾਂਦੀ ਹੈ।ਅੰਟਾਰਟਿਕਾ ਦੇਸ਼ ਪੂਰੇ 14 ਮਿਲੀਅਨ ਕਿਲੋਮੀਟਰ ‘ਚ ਫੈਲਿਆ ਹੋਇਆ ਹੈ। ਇਹ ਦੁਨੀਆ ਦਾ ਸਭ ਤੋਂ ਠੰਢਾਬਰਫੀਲੀ ਹਵਾਵਾਂ ਵਾਲਾ ਸੁੱਕਾ ਮਹਾਦੀਪ ਹੈ। ਇਸ ਦੇਸ਼ ਦਾ 90 ਫੀਸਦ ਏਰੀਆ ਬਰਫ ਨਾਲ ਢੱਕਿਆ ਹੋਇਆ ਹੈ। ਅੰਟਾਰਟਿਕਾ ਦਾ ਤਾਪਮਾਨ ਸਾਲ 1983 ‘ਚ ਮਨਫੀ 90 ਡਿਗਰੀ ਤਕ ਸੈਲਸੀਅਸ ਤਕ ਚਲਾ ਗਿਆ ਸੀ।

Related posts

ਭਾਰਤ ਪਾਕਿ ਤਣਾਅ ਕਰਕੇ ਬੰਦ ਪਏ 32 ਹਵਾਈ ਅੱਡੇ ਮੁੜ ਖੁੱਲ੍ਹਣਗੇ, NOTAM ਜਾਰੀ

On Punjab

ਅਬੋਹਰ ਵਿਚ ‘New Wear Well’ ਦੇ ਸਹਿ-ਮਾਲਕ ਸੰਜੈ ਵਰਮਾ ਦਾ ਦਿਨ ਦਿਹਾੜੇ ਕਤਲ

On Punjab

ਮੰਗਲਵਾਰ ਨੂੰ ਐਨ.ਡੀ.ਏ. ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ

On Punjab