PreetNama
ਖਬਰਾਂ/News

ਸਕੂਲ ਨੂੰ ਐੱਲ ਈ ਡੀ ਦਾਨ ….

ਸਰਕਾਰੀ ਮਿਡਲ ਸਕੂਲ ਮੰਡਵਾਲਾ ( ਫ਼ਰੀਦਕੋਟ ) ਨੂੰ ਸਰਪੰਚ ਸ੍ਰ. ਸ਼ੇਰ ਸਿੰਘ ਮੰਡਵਾਲਾ ( ਮੈਂਬਰ ਸ਼੍ਰੋਮਣੀ ਕਮੇਟੀ ) ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਲਈ 40 ਇੰਚ ਐੱਲ ਈ ਡੀ ਤੇ ਇੱਕ ਸਾਊਂਡ ਸਿਸਟਮ ਦਾਨ ਕੀਤਾ ਗਿਆ । ਇਸ ਮੌਕੇ ਸਰਪੰਚ ਸ੍ਰ. ਸ਼ੇਰ ਸਿੰਘ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ । ਇਸ ਉਪਰੰਤ ਪੰਜਾਬੀ ਮਿਸਟ੍ਰੈੱਸ ਅਮਨਪ੍ਰੀਤ ਕੌਰ ਢੁੱਡੀ ਨੇ ਸਰਪੰਚ ਸਾਹਿਬ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ । ਇਸ ਮੌਕੇ ਤੇ ਸਮੂਹ ਵਿਦਿਆਰਥੀ ਤੇ ਅਧਿਆਪਕ ਸਹਿਬਾਨ ਮੌਜੂਦ ਸਨ ।

Related posts

ਚੱਕਾ ਜਾਮ, ਲੋਕ ਪ੍ਰੇਸ਼ਾਨ

Pritpal Kaur

ਸਮੁੰਦਰੀ ਬੇੜਾ ਆਈਐੱਨਐੱਸ ਮਾਹੇ ਭਾਰਤੀ ਜਲਸੈਨਾ ਵਿਚ ਸ਼ਾਮਲ

On Punjab

ਕੱਸ਼ਤੀ ਤੇ ਕਿਨਾਰਾ

Pritpal Kaur