PreetNama
ਸਮਾਜ/Social

ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਜਨਰਲ ਸਕੱਤਰ ਜਗਵੰਤ ਸਿੰਘ ਲਹਿਰਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਜਨਰਲ ਸਕੱਤਰ ਜਗਜੀਤ ਸਿੰਘ ਫ਼ਤਹਿਗਡ਼੍ਹ ਸਾਹਿਬ ਨੇ ਬਹੁਤ ਹੀ ਦੁਖਦਾਈ ਖਬਰ ਸੁਣਾਉਂਦੇ ਹੋਏ ਦੱਸਿਆ ਕਿ ਸ਼ੋਮਣੀ ਅਕਾਲੀ ਦਲ ਬਾਦਲ ਐੱਨਆਰਆਈ ਵਿੰਗ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਦੇ ਪੂਜਨੀਕ ਮਾਤਾ ਬਲਜੀਤ ਕੌਰ (68) ਪਤਨੀ ਕਸ਼ਮੀਰ ਸਿੰਘ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਸਾਹਿਬ , ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਇਕਬਾਲ ਸਿੰਘ ਭੱਟੀ ਫਰਾਂਸ, ਜਸਵੰਤ ਸਿੰਘ ਭਦਾਸ ਫਰਾਂਸ, ਭਾਈ ਕੁਲਦੀਪ ਸਿੰਘ ਫਰਾਂਸ, ਲਾਭ ਸਿੰਘ ਭੰਗੂ ਸਪੇਨ, ਮਸਤਾਨ ਸਿੰਘ ਨੌਰਾ ਨੌਰਵੇ, ਕੁਲਵੰਤ ਸਿੰਘ ਡੱਡੀਆਂ ਸਵਿੱਸ ਆਦਿ ਨੇ ਲਹਿਰਾ ਨਾਲ਼ ਦੁੱਖ ਦਾ ਇਜ਼ਹਾਰ ਕੀਤਾ ਹੈ।

Related posts

ਲੋਕ ਸਭਾ ਸਪੀਕਰ ਬਾਰੇ ਨਾ ਬਣੀ ਸਹਿਮਤੀ, ਐੱਨਡੀਏ ਦੇ ਓਮ ਬਿਰਲਾ ਤੇ ਇੰਡੀਆ ਦੇ ਸੁਰੇਸ਼ ਵਿਚਾਲੇ ਮੁਕਾਬਲਾ ਅੱਜ

On Punjab

ਪਹਿਲਗਾਮ ਦੇ ਦੋ ਆਦਿਲ: ਇਕ ਰਾਖਵਾਲਾ ਨਾਇਕ ਤੇ ਦੂਜਾ ਕਾਤਿਲ

On Punjab

ਨਿਊ ਯਾਰਕ ‘ਚ ਆਇਆ ਬਰਫੀਲਾ ਤੂਫ਼ਾਨ

On Punjab