PreetNama
ਸਮਾਜ/Social

ਸ਼ਾਇਦ ਇਕ ਖਾਬ ਸੀ ਜੋ

ਸ਼ਾਇਦ ਇਕ ਖਾਬ ਸੀ ਜੋ
ਮੇਰੇ ਦਿਲ ਵਿਚ ਪਲਦਾ ਰਿਹਾ
ਜਿਸ ਦੀ ਖਾਤਰ ਮੈ ਯਾਰੋ
ਸਾਰੀ ਸਾਰੀ ਰਾਤ ਮਰਦਾ ਰਿਹਾ
ਉਹਦੀ ਸੋਹਣੀ ਸੂਰਤ
ਤੱਕਣ ਲਈ ਯਾਰੋ
ਮੈ ਪੈਰ ਅੰਗਿਆਰਾ ਉਤੇ
ਧਰਦਾ ਰਿਹਾ
ਉਹਨੂੰ ਛੱਡ ਜਾਣ ਤੋ ਪਹਿਲਾ
ਮੈਨੂੰ ਮੌਤ ਆਵੇ
ਮੈ ਇਹੋ ਸੌ ਸੌ ਅਰਦਾਸਾ
ਕਰਦਾ ਰਿਹਾ
ਬੇਦਰਦ ਕਿ ਬੇਵਫਾ
ਨਿਕਲੇ ਉਹ ਸੱਜਣ
ਜਿਹਦੇ ਛੱਡ ਜਾਣ ਦਾ ਸਁਲ
ਨਿੰਦਰ ਹੰਝੂਆਂ ਨਾਲ ਭਰਦਾ ਰਿਹਾ

ਨਿੰਦਰ…..

Related posts

ਫਿਰੌਤੀ ਮਾਮਲੇ ’ਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ ਐੱਸ.ਐੱਚ.ਓ. ਨਾਗਰਾ ਦਾ ਤਬਾਦਲਾ

On Punjab

Dirty game of drugs and sex in Pakistani university! 5500 obscene videos of female students leaked

On Punjab

ਕੈਨੇਡਾ: ਅਮਰੀਕੀ ਟੈਕਸਾਂ ਤੋਂ ਸੰਭਲਣ ਲਈ ਕੈਨੇਡਾ ਵੱਲੋਂ ਨਵੀਆਂ ਯੋਜਨਾਵਾਂ ਦਾ ਐਲਾਨ

On Punjab