PreetNama
ਫਿਲਮ-ਸੰਸਾਰ/Filmy

ਸ਼ਹੀਦ ਭਗਤ ਸਿੰਘ ਬਾਰੇ ਕਮੈਂਟ ਕਰਨ ‘ਤੇ ਗਾਇਕ ਜੱਸੀ ਜਸਰਾਜ ਖ਼ਿਲਾਫ਼ ਐਫਆਈਆਰ ਦਰਜ

ਪੰਜਾਬੀ ਗਾਇਕ ਜਸਰਾਜ ਜੱਸੀ ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਕੇ ਕਸੂਤੇ ਘਿਰ ਗਏ ਹਨ। ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਨ ਕਰਕੇ ਜੱਸੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਥਾਣਾ ਡਵੀਜ਼ਨ ਨੰਬਰ 8 ਦੇ ਐਸਐਚਓ ਜਰਨੈਲ ਸਿੰਘ ਨੇ ਪੁਸ਼ਟੀ ਕੀਤੀ ਕਿ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੇ ਮੁਖੀ ਵਿਸ਼ਾਲ ਨਾਇਰ ਦੀ ਸ਼ਿਕਾਇਤ ਦੇ ਅਧਾਰ ‘ਤੇ ਗਾਇਕ ਜਸਰਾਜ ਜੱਸੀ ਖਿਲਾਫ ਕੇਸ ਦਰਜ ਕੀਤਾ ਹੈ।ਇਸ ‘ਚ ਸ਼ਿਕਾਇਤਕਰਤਾ ਨੇ ਗਾਇਕ ‘ਤੇ ਇਲਜ਼ਾਮ ਲeਇਆ ਹੈ ਕਿ ਉਸ ਨੇ ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਕਰਕੇ ਸ਼ਹੀਦਾਂ ਦਾ ਅਪਮਾਨ ਕਰਨ ਵਰਗਾ ਘਿਣਾਉਣਾ ਕੰਮ ਕੀਤਾ ਹੈ ਜਿਸ ਨਾਲ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਠੇਸ ਪਹੁੰਚੀ ਹੈ।

Related posts

‘ਬਿੱਗ ਬੌਸ 14’ ਦੀ ਕੰਟੈਸਟੈਂਟ ਬਣੇਗੀ ਸਿੱਧਾਰਥ ਸ਼ੁਕਲਾ ਦੀ Best friend !

On Punjab

ਸਤਿੰਦਰ ਸਰਤਾਜ ਦਾ ਨਵਾਂ ਗਾਣਾ, ‘ਔਜ਼ਾਰ’ ਨਾਲ ਕੀਤੀ ਕੁਦਰਤ ਦੀ ਸ਼ਲਾਘਾ

On Punjab

ਇਟਲੀ ‘ਚ ਧੁੱਪ ਦਾ ਆਨੰਦ ਮਾਣ ਰਹੀ ‘ਬੇਬੋ’, ਤਸਵੀਰਾਂ ਵਾਇਰਲ

On Punjab