58.19 F
New York, US
March 11, 2026
PreetNama
ਫਿਲਮ-ਸੰਸਾਰ/Filmy

ਲੌਕਡਾਊਨ ਦੌਰਾਨ ਹਿਨਾ ਖਾਨ ਘਰ ਵਿੱਚ ਲਗਾ ਰਹੀ ਹੈ ਝਾੜੂ ,ਸ਼ੇਅਰ ਕੀਤਾ ਮਜ਼ੇਦਾਰ ਵੀਡਿੳ

Hina Khan Viral Video: ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੋਰੋਨਾ ਕਾਰਨ ਘਰ ‘ਚ ਕਆਰੰਟੀਨ ਹੈ। ਕੁਆਰੰਟੀਨ ਕਾਰਨ ਉਹ ਸੋਸ਼ਲ ਸਾਈਟਾਂ ‘ਤੇ ਬਹੁਤ ਸਰਗਰਮ ਹੋ ਗਈ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਫੋਟੋਆਂ ਅਤੇ ਵੀਡਿਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਅਦਾਕਾਰਾ ਹਿਨਾ ਖਾਨ ਨੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਮੇਕਅੱਪ ਕਰਦੀ ਨਜ਼ਰ ਆ ਰਹੀ ਹੈ ਜੀ ਹਾਂ ਮੇਕਅੱਪ ਕਰਨ ਤੋਂ ਬਾਅਦ ਹਿਨਾ ਦੇ ਮੰਮੀ ਉਹਨਾਂ ਨੂੰ ਹੱਥ ਵਿਚ ਝਾੜੂ ਫੜਾ ਦਿੰਦੇ ਹਨ ਜਿਸ ਤੋਂ ਬਾਅਦ ਹਿਨਾ ਖਾਨ ਰੋਣ ਲੱਗ ਜਾਂਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਵੀਡੀਓ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ।
ਹਿਨਾ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਉਨ੍ਹਾਂ ਦੇ ਸਿਤਾਰੇ ਬੁਲੰਦੀਆਂ ਉੱਤੇ ਹਨ। ਬਿੱਗ ਬੌਸ 11 ਤੋਂ ਬਾਅਦ ਹਿਨਾ ਖਾਨ ਦੇ ਕੋਲ ਕਈ ਸਾਰੇ ਪ੍ਰੋਜੈਕਟਸ ਹਨ। ਹਿਨਾ ਖਾਨ ਦੀ ਫਿਲਮੋਗ੍ਰਾਫੀ ਵਿੱਚ ਸਮਾਰਟਫੋਨ, ਲਾਇੰਸ, ਸਾਲਮੇਟ, ਵਿਸ਼ਲਿਸਟ ਅਤੇ ਦਿ ਕੰਟਰੀ ਆਫ ਬਲਾਇੰਡ ਸ਼ਾਮਿਲ ਹਨ। ਉਹ ਵੈੱਬ ਸੀਰੀਜ ਡੈਮੇਜਡ 2 ਵਿੱਚ ਗੌਰੀ ਬਤਰਾ ਦਾ ਰੋਲ ਕਰ ਰਹੀ ਹੈ। ਹਿਨਾ ਜਲਦੀ ਹੀ ‘ਦਿ ਲਾਸਟ ਵਿਸ਼’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿਚ ਉਹ ਇਕ ਵਿਆਹੁਤਾ ਔਰਤ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਉਹ ਫਿਲਮ ‘ਕੰਟਰੀ ਆਫ ਬਲਾਇੰਡ’ ‘ਚ ਨਜ਼ਰ ਆਵੇਗੀ।

ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਹਿਨਾ ਅਭਿਨੇਤਾ ਕੁਸ਼ਲ ਟੰਡਨ ਦੇ ਨਾਲ ਜ਼ੀ 5 ਫਿਲਮ ਵਿੱਚ ਨਜ਼ਰ ਆਵੇਗੀ। ਉਨ੍ਹਾਂ ਨੇ ਫਿਲਮ ਹੈਕਡ ਤੋਂ ਬਾਲੀਵੁਡ ਡੈਬਿਊ ਕਰ ਲਿਆ ਹੈ। ਹਾਲਾਂਕਿ ਫਿਲਮ ਨੂੰ ਖਾਸ ਰਿਸਪਾਂਸ ਨਹੀਂ ਮਿਲਿਆ। ਦੱਸ ਦੇਈਏ ਕਿ ਇਸ ਦੇ ਚਲਦੇ ਵੱਡੇ ਈਵੈਂਟ, ਐਵਾਰਡ ਫੰਕਸ਼ਨ, ਇੰਟਰਵਿਊ, ਸ਼ੂਟਿੰਗ ਕੈਂਸਲ ਹੋ ਗਏ ਹਨ। ਬਾਲੀਵੁਡ ਸੈਲੇਬਸ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਫੈਲਾ ਰਹੇ ਹਨ। ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।ਹਿਨਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।

Related posts

Pamela Anderson ਨੇ 5ਵੀਂ ਵਾਰ ਕਰਵਾਇਆ ਵਿਆਹ, ਲਾਕਡਾਊਨ ’ਚ ਬਾਡੀਗਾਰਡ ਨਾਲ ਹੋਇਆ ਸੀ ਪਿਆਰ

On Punjab

Dia Mirza ਨੇ ਬੇਟੇ ਨੂੰ ਦਿੱਤਾ ਜਨਮ, ਦੱਸਿਆ ਦੋ ਮਹੀਨੇ ਤਕ ਲੋਕਾਂ ਤੋਂ ਕਿਉਂ ਲੁਕਾਈ Good News

On Punjab

ਕੰਗਨਾ ਰਣੌਤ ਦਾ ਇੱਕ ਹੋਰ ਟਵੀਟ, ਹੁਣ ‘ਭਾਰਤ ਬੰਦ’ ‘ਤੇ ਕਹੀ ਇਹ ਗੱਲ

On Punjab