PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਲਹਿਰਾਗਾਗਾ: ਗਰੀਬੀ ਤੇ ਕਰਜ਼ੇ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਜਾਨ ਦਿੱਤੀ

ਨੇੜਲੇ ਪਿੰਡ ਚੋਟੀਆਂ ਵਿੱਚ 45 ਸਾਲਾ ਮਜ਼ਦੂਰ ਲਾਭ ਸਿੰਘ ਪੁੱਤਰ ਜੇਠੂ ਸਿੰਘ ਨੇ ਗਰੀਬ ਅਤੇ ਕਰਜ਼ੇ ਕਾਰਨ ਘਰ ਦੇ ਗਾਡਰ ਨਾਲ ਫਾਹਾ ਲੈ ਲਿਆ ਹੈ। ਉਸ ਕੋਲ ਜ਼ਮੀਨ ਨਹੀਂ ਸੀ ਤੇ ਪਰਿਵਾਰ ਦੇ ਮੈਂਬਰ ਜੀਰੀ ਲਾਉਣ ਗਏ ਹੋਣ ਕਾਰਨ ਘਰ ਉਹ ਇਕੱਲਾ ਸੀ। ਪਰਿਵਾਰ ਨੂੰ ਵਾਪਸ ਆਉਣ ’ਤੇ ਉਸ ਦੀ ਮੌਤ ਬਾਰੇ ਪਤਾ ਲੱਗਿਆ। ਉਸ ਦੇ ਪਰਿਵਾਰ ਵਿੱਚ ਤਿੰਨ ਬੱਚੇ ਹਨ। ਪੁਲੀਸ ਨੇ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।

Related posts

ਜਾਂਚ ’ਚ ਸਹਿਯੋਗ ਨਾ ਕਰਨ ’ਤੇ ਹੋਵੇਗੀ ਇਮਰਾਨ ਖ਼ਾਨ ਦੀ ਗਿ੍ਰਫ਼ਤਾਰੀ

On Punjab

#SonaliDeathMystery: ਕੀ ਸੋਨਾਲੀ ਫੋਗਾਟ ਦੀ ਕੁੰਡਲੀ ‘ਚ ਸੀ ਅਸਾਧਾਰਨ ਮੌਤ ਯੋਗ, ਜੋਤਸ਼ੀ ਦੱਸ ਰਹੇ ਹਨ ਮਹਾਦਸ਼ਾ ਦਾ ਪ੍ਰਭਾਵ

On Punjab

Ramlala Pran Pratishtha : ਰਾਮਲਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਲਈ ਕਿਉਂ ਚੁਣੀ ਗਈ 22 ਜਨਵਰੀ, ਜਾਣੋ ਅੰਦਰ ਦੀ ਕਹਾਣੀ

On Punjab