PreetNama
ਸਿਹਤ/Health

ਲਸਣ ਦੇ ਛਿਲਕਿਆਂ ਨਾਲ ਹੁੰਦਾ ਹੈ ਸਿਰ ਦਰਦ ਦੂਰ !

Garlic Peel health benefits: ਲਸਣ ਦੀ ਵਰਤੋਂ ਸਾਰਿਆਂ ਦੇ ਘਰ ਆਮ ਹੁੰਦੀ ਹੈ ਪਰ ਸਬਜ਼ੀਆਂ ਤੋਂ ਇਲਾਵਾ ਇਹ ਕਈ ਚੀਜ਼ਾਂ ‘ਚ ਕੰਮ ਆਉਂਦਾ ਹੈ।ਜ਼ਿਆਦਾਤਰ ਲਸਣ ਦੀ ਵਰਤੋਂ ਕਰਕੇ ਇਸਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਲਸਣ ਦੀ ਤਰ੍ਹਾਂ ਇਸਦੇ ਛਿਲਕੇ ਵੀ ਕਈ ਕੰਮ ਆਉਂਦੇ ਹਨ। ਇਨ੍ਹਾਂ ‘ਚ ਐਂਟੀ ਬੈਕਟੀਰੀਆ, ਐਂਟੀ ਵਾਇਰਲ ਅਤੇ ਐਂਟੀ ਫੰਗਸ ਦੇ ਗੁਣ ਹੁੰਦੇ ਹਨ।

ਦਿਲ ਸਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦਾ ਜਮਾਵ ਨਹੀਂ ਹੁੰਦਾ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

Related posts

Aloe Vera In Diabetes: ਐਲੋਵੇਰਾ ਦਾ ਸੇਵਨ ਨਾਲ ਬਲੱਡ ਸ਼ੂਗਰ ਰਹੇਗੀ ਕੰਟਰੋਲ ‘ਚ, ਜਾਣੋ ਇਸ ਨੂੰ ਵਰਤਣ ਦੇ ਦਿਲਚਸਪ ਤਰੀਕੇ

On Punjab

ਇਮਿਊਨਿਟੀ ਵਧਾਉਣ ਲਈ ਵਿਟਾਮਿਨ-C ਦਾ ਜ਼ਿਆਦਾ ਇਸਤੇਮਾਲ ਸਿਹਤ ਵਿਗਾੜ ਸਕਦਾ ਹੈ, ਜਾਣੋ ਇਸ ਦੇ ਸਾਈਡ ਇਫੈਕਟ

On Punjab

On Punjab