PreetNama
ਖੇਡ-ਜਗਤ/Sports News

ਰੋਨਾਲਡੋ ਨੇ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਖ਼ਬਰਾਂ ‘ਤੇ ਯਕੀਨ ਕੀਤਾ ਜਾਵੇ ਤਾਂ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬੁਗਾਤੀ ਲਾ ਵੋਈਤੂਰ ਨੋਇਰੋ ਖਰੀਦੀ ਹੈ। ਬੁਗਾਤੀ ਕੰਪਨੀ ਨੇ ਇਸ ਕਾਰ ਨੂੰ ਖਰੀਦਣ ਵਾਲੇ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨੀ ਸਪੋਰਟ ਡੇਲੀ ਮਾਰਕਾ ਮੁਤਾਬਕਇਸ ਕਾਰ ਦਾ ਮਾਲਕ ਪੁਰਤਗਾਲੀ ਫੁਟਬਾਲਰ ਹੈਜੋ ਇਤਾਲਵੀ ਲੀਗ ਸੀਰੀਜ਼ ਏ ‘ਚ ਯੁਵੈਂਟਸ ਲਈ ਖੇਡਦਾ ਹੈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕਇਸ ਕਾਰ ਨੂੰ ਪਹਿਲੀ ਵਾਰ ਇਸ ਸਾਲ ਜੈਨੇਵਾ ਮੋਟਰ ਸ਼ੋਅ ‘ਚ ਪ੍ਰਦਰਸ਼ਤ ਕੀਤਾ ਗਿਆ ਸੀ। ਰੋਨਾਲਡੋ ਨੇ ਇਹ ਕਾਰ ਖਰੀਦਣ ਲਈ 1.1 ਯੂਰੋ (86 ਕਰੋੜ ਰੁਪਏਖ਼ਰਚ ਕੀਤੇ ਹਨ। ਰੋਨਾਲਡੋ ਨੂੰ ਕਾਰ 2021 ‘ਚ ਹੀ ਮਿਲ ਸਕੇਗੀ ਕਿਉਂਕਿ ਕਾਰ ਦੇ ਪ੍ਰੋਟੋਟਾਈਪ ‘ਚ ਕੁਝ ਹਿੱਸੇ ਨੂੰ ਅੰਤਮ ਰੂਪ ਦੇਣ ਦੀ ਲੋੜ ਹੈ।

Related posts

ਆਈਪੀਐੱਲ-20022 : ਆਰਸੀਬੀ ਨੂੰ ਜਿੱਤ ਦਿਵਾਉਣ ਉਪਰੰਤ ਕਾਰਤਿਕ ਦੀ ਪ੍ਰਕਿਰਿਆ-ਕਿਹਾ, ਅੱਜ ਤੋਂ ਪਹਿਲਾਂ ਨਹੀਂ ਕੀਤਾ ਅਜਿਹਾ ਯਤਨ

On Punjab

ਉਲਟਫੇਰ ਦਾ ਸ਼ਿਕਾਰ ਹੋਈ ਓਲੰਪਿਕ ਮੈਡਲ ਜੇਤੂ ਸਾਕਸ਼ੀ

On Punjab

ਅਨਲੌਕਡ ਫੇਸ 3 ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਆਈਪੀਐਲ ਸੀਜ਼ਨ 13 ਦੀਆਂ ਉਮੀਦਾਂ ਵਧੀਆਂ

On Punjab