PreetNama
ਸਮਾਜ/Social

ਰੋਜ ਦੁਆਵਾਂ

ਰੋਜ ਦੁਆਵਾਂ ਮੰਗਾ
ਮੈਂ ਉਹਦੇ ਲਈ
ਰੋਜ ਮਰਾ ਵੀ ਮੈਂ
ਉਹਦੇ ਲਈ

ਦਸਣਾ ਤਾਂ ਬਣਦਾ
ਸੀ ਕਿ ਅਸੀਂ ਤੇਰੇ
ਹਾਂ

ਲੁੱਟਣਾ ਹੀ ਸੀ
ਤਾਂ ਦਿਲ ਖੋਲ੍ਹ ਕੇ
ਲੁਟਦੇ

ਕੁੱਟਣਾ ਹੀ ਸੀ
ਸੰਘੀ ਮਤੋੜ ਕੇ
ਕੁੱਟਦੇ

ਇਸ ਤਰਾਂ ਅਧਮੋਇਆ
ਕਰ ਕਿਉਂ ਸੁੱਟਦੇ

ਨਾ ਘਰ ਦੇ ਰਹੇ
ਨਾ ਤੇਰੇ ਦਰਬਾਰ ਦੇ
ਦੱਸ ਕਿਹੜਾ ਰਾਹ
ਆਪਨਾਈਏ ਹੁਣ
ਪਿਆਰ ਦੇ

ਰਹਿਣ ਦੇ “ਪ੍ਰੀਤ”
ਕਿਉਂ ਮਾਰੇ ਟੱਕਰਾਂ
ਏਥੇ ਕੋਈ ਨਹੀਂ ਤੇਰਾ
ਕਿਉਂ ਕਿਸੇ ਨੂੰ ਆਖੇ
ਆਪਣਾ

ਛੱਡ ਦੁਨੀਆਂ ਤੇ
ਯਕੀਨ ਕਰਨਾ
ਇਹ ਧੋਖੇਬਾਜ਼ ਨਿਰੀ

ਕਿਉਂ ਜ਼ਮੀਰ
ਮਾਰਨਾ

#ਪ੍ਰੀਤ

Related posts

ਭਾਰਤ ਨਾਲ ਜੁੜਿਆ ਹੈ ਆਟੋਮੋਬਾਈਲ ਖੇਤਰ ਦਾ ਭਵਿੱਖ: ਮੋਦੀ

On Punjab

ਨਿਰਭਿਆ ਦੇ ਦੋਸੀਆਂ ਨੂੰ ਨਵਾਂ ਡੈਥ ਵਾਰੰਟ ਜਾਰੀ, 20 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

On Punjab

ਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !

On Punjab