PreetNama
ਫਿਲਮ-ਸੰਸਾਰ/Filmy

ਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕ

ਰਿਸ਼ੀ ਕਪੂਰ  (Rishi Kapoor) ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਬੇਸ਼ੱਕ ਉਹ ਦੇਸ਼ ਤੋਂ ਬਹੁਤ ਦੂਰ ਹੈ ਪਰ ਉਨ੍ਹਾਂ ਨਾਲ ਮਿਲਣ ਲਈ ਰਿਸ਼ਤੇਦਾਰ ਅਤੇ ਦੋਸਤ ਅਕਸਰ ਜਾਂਦੇ ਰਹਿੰਦੇ ਹਨ। ਇਸ ਦੀ ਜਾਣਕਾਰੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਸਾਨੂੰ ਆਪਣੀ ਸੋਸ਼ਲ ਸਾਈਟ ਤੋਂ ਦਿੱਤੀ ਰਹਿੰਦੀ ਹੈ।

 

ਹਾਲ ਹੀ ਵਿੱਚ ਰਿਸ਼ੀ ਕਪੂਰ ਨੂੰ ਮਿਲਣ ਲਈ ਬਾਲੀਵੁੱਡ ਤੋਂ ਦੀਪਿਕਾ ਪਾਦੁਕੋਣਸ਼ਾਹਰੁਖ ਖ਼ਾਨਬੋਮਨ ਈਰਾਨੀ ਅਤੇ ਵਿੱਕੀ ਕੌਸ਼ਲ ਗਏ ਸਨ। ਇਸੇ ਦੌਰਾਨ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੇਤਾ ਅੰਬਾਨੀ ਨੇ ਵੀ ਰਿਸ਼ੀ ਕਪੂਰ ਨਾਲ ਮੁਲਾਕਾਤ ਕੀਤੀ।

Related posts

ਕੋਰੋਨਾ ਵਾਇਰਸ ਕਾਰਨ ਅਦਾਕਾਰਾ ਹਿਨਾ ਖਾਨ ਨੂੰ ਹੋਇਆ ਨੁਕਸਾਨ

On Punjab

ਵਿਰਾਟ-ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ, ਇੱਕ-ਦੂਜੇ ਨਾਲ ਖੇਡ ਰਹੇ ਇਹ ਗੇਮ

On Punjab

ਨਰਾਤਿਆਂ ‘ਚ ਲਕਸ਼ਮੀ ਬਣੇ ਅਕਸ਼ੇ ਨੇ ਸ਼ੇਅਰ ਕੀਤਾ Laxmi Bomb ਦਾ ਪਹਿਲਾ Look

On Punjab