PreetNama
ਫਿਲਮ-ਸੰਸਾਰ/Filmy

ਰਿਤੇਸ਼-ਜੇਨੇਲਿਆ ਦੇ ਬੇਟੇ ਦਾ ਬਰਥਡੇ ਸੈਲੀਬ੍ਰੇਸ਼ਨ,ਐਸ਼ਵਰਿਆ ਨਾਲ ਪਹੁੰਚੀ ਆਰਾਧਿਆ

Riteish deshmukh son birthday party ਰਿਤੇਸ਼ ਦੇਸ਼ਮੁਖ ਅਤੇ ਜੇਨੇਲਿਆ ਡਿਸੂਜਾ ਨੇ ਆਪਣੇ ਬੇਟੇ ਰਿਆਨ ਦਾ ਬਰਥਡੇ ਸੈਲੀਬ੍ਰੇਟ ਕੀਤਾ।ਇਸ ਦੌਰਾਨ ਬਾਲੀਵੁਡ ਦੇ ਕਈ ਸਿਤਾਰੇ ਵੀ ਇਸਐਸ਼ਵਰਿਆ ਰਾਏ ਬੱਚਨ ਇਸ ਪਾਰਟੀ ਵਿੱਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।ਐਸ਼ਵਰਿਆ ਨੇ ਇਸ ਦੌਰਾਨ ਬਲੈਕ ਟਾਪ ਅਤੇ ਬਲਿਊ ਜੀਨਜ਼ ਪਾਈ ਹੋਈਆਂ ਸਨ।
ਜਸ਼ਨ ਵਿੱਚ ਸ਼ਾਮਿਲ ਹੋਣ ਪਹੁੰਚੇ।

ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜਾ ਦੇ ਬੇਟੇ ਰਿਆਨ ਦੀ ਬਰਥਡੇ ਪਾਰਟੀ ਵਿੱਚ ਐਸ਼ਵਰਿਆ ਰਾਏ ਬੱਚਨ ਅਤੇ ਅਮਿਤਾਭ ਬੱਚਨ ਵੀ ਸ਼ਾਮਿਲ ਹੋਏ।

ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜਾ ਦੇ ਬੇਟੇ ਰਿਆਨ ਦੀ ਬਰਥਡੇ ਪਾਰਟੀ ਵਿੱਚ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਵੀ ਸ਼ਾਮਿਲ ਹੋਏ।
ਇਸ ਦੌਰਾਨ ਦੋਹਾਂ ਦੀ ਬੇਟੀ ਆਰਾਧਿਆ ਵੀ ਉਨ੍ਹਾਂ ਦੇ ਨਾਲ ਸੀ।ਰਿਤੇਸ਼ ਦੇਸ਼ਮੁਖ ਆਪਣੇ ਬੇਟੇ ਦੀ ਬਰਥਡੇ ਪਾਰਟੀ ਵਿੱਚ ਕੈਜੁਅਲ ਲੁਕ ਵਿੱਚ ਨਜ਼ਰ ਆਏ।ਉਨ੍ਹਾਂ ਨੇ ਵਾਈਟ ਟੀ-ਸ਼ਰਟ ਅਤੇ ਬਲਿਊ ਕਲਰ ਦੀ ਡੈਨਿਮ ਜੈਕੇਟ ਪਾਈ ਹੋਈ ਸੀ।

ਬਰਥਡੇ ਪਾਰਟੀ ਵਿੱਚ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਵੀ ਪਹੁੰਚੀ। ਮੀਰਾ ਬੇਟੀ ਮੀਸ਼ਾ ਦੇ ਨਾਲ ਪਾਰਟੀ ਵਿੱਚ ਸ਼ਾਮਿਲ ਹੋਈ।
ਆਪਣੇ ਬੇਟੇ ਦੀ ਪਾਰਟੀ ਵਿੱਚ ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜਾ ਕਾਫੀ ਖੁਸ਼ ਨਜ਼ਰ ਆ ਰਹੇ ਸਨ।

ਇਸ ਦੌਰਾਨ ਦੋਹਾਂ ਨੇ ਇੱਕਠੇ ਕੈਮਰੇ ਦੇ ਅੱਗੇ ਪੋਜ ਵੀ ਦਿੱਤੇ।

Related posts

ਸਲਮਾਨ ਖਾਨ ਆਪਣੀ ਭਾਣਜੀ ਨੂੰ ਮਿਲਣ ਪਹੁੰਚੇ ਹਸਪਤਾਲ,ਤਸਵੀਰ ਵਾਇਰਲ

On Punjab

ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਕੀਤਾ ਪ੍ਰਪੋਜ਼, ਤਾਂ ਸਲਮਾਨ ਨੇ ਇੰਝ ਕੀਤਾ ਰਿਐਕਟ (ਵੀਡੀਓ)

On Punjab

ਰੈੱਡ ਬਿਕਨੀ ਵਿੱਚ ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦਾ ਬੋਲਡ ਲੁਕ

On Punjab