72.05 F
New York, US
May 5, 2025
PreetNama
ਫਿਲਮ-ਸੰਸਾਰ/Filmy

ਰਸ਼ਮੀ ਦੇਸਾਈ ਨੇ ਬੈੱਡਰੂਮ ’ਚ ਕਰਵਾਇਆ ਬੋਲਡ ਫੋਟੋਸ਼ੂਟ, ਬਲੈਕ ਸ਼ਾਰਟਸ ’ਚ ਲੱਗ ਰਹੀ ਸੀ ਬੇਹੱਦ ਹਾਟ

ਬਿੱਗ ਬੌਸ ਫੇਮ ਅਤੇ ਫੇਮਸ ਟੀਵੀ ਐਕਟ੍ਰੈਸ ਰਸ਼ਮੀ ਦੇਸਾਈ ਸੋਸ਼ਲ ਮੀਡੀਆ ’ਤੇ ਸੁਪਰ ਐਕਟਿਵ ਰਹਿੰਦੀ ਹੈ। ਰਸ਼ਮੀ ਅਕਸਰ ਆਪਣੀਆਂਬੋੋਲਡ ਫੋਟੋਆਂ ਕਰਕੇ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਹਾਲ ਹੀ ਵਿਚ ਅਦਾਕਾਰਾ ਨੇ ਇਕ ਵਾਰ ਫਿਰ ਤੋਂ ਕੁਝ ਬੇਹੱਦ ਹਾਟ ਅਤੇ ਬੋਲਡ ਫੋਟੋਆਂ ਆਪਣੀ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਫੋਟੋਆਂ ਵਿਚ ਰਸ਼ਮੀ ਆਪਣੀ ਬੋਲਡਨੈੱਸ ਦਾ ਕਹਿਰ ਢਾਹ ਰਹੀ ਹੈ। ਅਦਾਕਾਰਾ ਨੇ ਬੈਡਰੂਮ ਵਿਚ ਆਪਣਾ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਫੋਟੋਆਂ ਉਨ੍ਹਾਂ ਨੇ ਇੰਸਟਾ ’ਤੇ ਸ਼ੇਅਰ ਕੀਤਾ ਹੈ।

ਰਸ਼ਮੀ ਦੇ ਫੈਨਜ਼ ਉਸ ਦੀਆਂ ਤਰੀਫਾਂ ਕਰਦੇ ਨਹੀਂ ਥਕ ਰਹੇ। ਕਈ ਟੀਵੀ ਅਦਾਕਾਰਾਂ ਨੇ ਤਾਰੀਫ ਕੀਤੀ ਹੈ। ਰਸ਼ਮੀ ਦੀਆਂ ਫੋਟੋਆਂ ’ਤੇ ਕੁਮੈਂਟ ਕਰਦੇ ਹੋਏ ਮੋਨਾਲੀਸਾ ਨੇ ਲਿਖਿਆ,‘ਓਫ,ਓਫ! ਸ੍ਰਿਸ਼ਟੀ ਰੋਡੇ ਨੇ ਅਦਾਕਾਰਾ ਦੇ ਫੋਟੋ ’ਤੇ ਫਾਇਰ ਭਾਵ ਅੱਗ ਵਾਲਾ ਇਮੋਜ਼ੀ ਬਣਾਇਆ ਹੈ। ਤੇਜਸਵੀ ਪ੍ਰਕਾਸ਼ ਨੇ ਕੁਮੈਂਟਕਰਦੇ ਹੋਏ ਲਿਖਿਆ ਹੈ, ਲਵ ਇਟ’ ਉਥੇ ਦਿਲਜੀਤ ਕੌਰ ਨੇ ਲਿਖਿਆ,ਬਹੁਤ ਪਿਆਰੀ ਫੋਟੋ’।

ਰਸ਼ਮੀ ਦੇਸਾਈ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤਕ ਇਕ ਲੱਖ 64 ਹਜਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

Related posts

ਲੰਦਨ ਵਿੱਚ ਹੈ ਕਨਿਕਾ ਕਪੂਰ ਦੇ ਬੱਚੇ, ਆਈਸੋਲੇਸ਼ਨ ਵਿੱਚ ਇਸ ਤਰ੍ਹਾਂ ਕਰਦੀ ਹੈ ਗੱਲਬਾਤ

On Punjab

ਬਾਲੀਵੁਡ ਦੀ ਮਸ਼ਹੂਰ ਗਾਇਕਾ ਕਣਿਕਾ ਕਪੂਰ ਨੂੰ ਹੋਇਆ ਕੋਰੋਨਾ ਵਾਇਰਸ

On Punjab

ਸਪਨਾ ਚੌਧਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਡਾਂਸ, 800 ਮਿਲੀਅਨ ਬਾਰ ਦੇਖੀ ਗਈ ਵੀਡੀਓ

On Punjab