PreetNama
ਫਿਲਮ-ਸੰਸਾਰ/Filmy

ਮੋਦੀ ਦੇ ਰੰਗ ‘ਚ ਰੰਗੇ ਹੰਸ ਰਾਜ ਨੇ ਕਹੀ ਵੱਡੀ ਗੱਲ

ਨਵੀਂ ਦਿੱਲੀ: ਬੀਜੇਪੀ ਦੇ ਸੰਸਦ ਮੈਂਬਰ ਤੇ ਗਾਇਕ ਹੰਸਰਾਜ ਹੰਸ ਨੇ ਸ਼ਨੀਵਾਰ ਨੂੰ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਾ ਨਾਂ ਬਦਲ ਕੇ ਐਨਐਮਯੂ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਨਾਂ ਤੋਂ ਕੁਝ ਨਾ ਕੁਝ ਤਾਂ ਹੋਣਾ ਹੀ ਚਾਹੀਦਾ ਹੈ।

 

ਉਹ ਉੱਤਰ-ਪੱਛਮੀ ਦਿੱਲੀ ਸੀਟ ਤੋਂ ਸੰਸਦ ਮੈਂਬਰ ਹੰਸ ਰਾਜ ਨੇ ਜੰਮੂ-ਕਸ਼ਮੀਰ ਵਿੱਚ ਲਾਈ ਧਾਰਾ 370 ਦੇ ਮੁੱਦੇ ਬਾਰੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਹਨ ਤੇ ਸਾਨੂੰ ਸਜ਼ਾ ਭੁਗਤਣੀ ਪੈ ਰਹੀ ਹੈ।

 

ਹੰਸਰਾਜ ਜੇਐਨਯੂ ਵਿੱਚ ਆਰਐਸਐਸ ਦੇ ਵਿਦਿਆਰਥੀ ਸੰਗਠਨ ਏਬੀਵੀਪੀ ਵੱਲੋਂ ਕਰਾਏ ਪ੍ਰੋਗਰਾਮ ‘ਏਕ ਸ਼ਾਮ ਸ਼ਹੀਦ ਕੇ ਨਾਮ’ ਪ੍ਰੋਗਰਾਮ ਵਿੱਚ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਸ਼ਮੀਰ ਸਵਰਗ ਬਣਨ ਜਾ ਰਿਹਾ ਹੈ। ਅਰਦਾਸ ਕਰੋ, ਸਭ ਅਮਨ ਨਾਲ ਰਹਿਣ। ਬੰਬ ਨਾ ਚੱਲਣ।

Related posts

ਬਦਲ ਗਿਆ ਅਕਸ਼ੇ ਦੀ ਫਿਲਮ ‘ਲਕਸ਼ਮੀ ਬੰਬ’ ਦਾ ਨਾਂ, ਵਿਵਾਦਾਂ ਮਗਰੋਂ ਪ੍ਰੋਡਿਊਸਰਾ ਨੇ ਲਿਆ ਫੈਸਲਾ

On Punjab

ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ

On Punjab

Dia Mirza ਨੇ ਬੇਟੇ ਨੂੰ ਦਿੱਤਾ ਜਨਮ, ਦੱਸਿਆ ਦੋ ਮਹੀਨੇ ਤਕ ਲੋਕਾਂ ਤੋਂ ਕਿਉਂ ਲੁਕਾਈ Good News

On Punjab