PreetNama
ਖੇਡ-ਜਗਤ/Sports News

ਮੈਚ ਤੋਂ ਬਾਅਦ ਮੈਦਾਨ ਵਿੱਚ ਬੇਟੀ ਨਾਲ ਖੇਡਦੇ ਨਜ਼ਰ ਆਏ ਰੋਹਿਤ ਸ਼ਰਮਾ

ਰੋਹਿਤ ਸ਼ਰਮਾ ਆਈਪੀਐਲ-2019 ਦੀ ਪੁਆਇੰਟ ਟੇਬਲ ਵਿੱਚ ਮੁੰਬਈ ਇੰਡੀਅਨਜ਼ ਨੂੰ ਟਾਪ ਉੱਤੇ ਪਹੁੰਚਾਉਣ ਤੋਂ ਬਾਅਦ ਮੈਦਾਨ ਉੱਤੇ ਬੇਟੀ ਸਮਾਇਰਾ ਅਤੇ ਪਤਨੀ ਰਿਤਿਕਾ ਸਜਦੇਹ ਨਾਲ ਖੇਡਦੇ ਹੋਏ ਨਜ਼ਰ ਆਏ।

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਸ਼ਾਨਦਾਰ 55 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਨ੍ਹਾਂ ਨੇ 48 ਗੇਂਦਾਂ ਵਿੱਚ 8 ਚੌਕਿਆਂ ਨਾਲ ਅਰਧ ਸੈਂਕੜੇ ਦੀ ਪਾਰੀ ਖੇਡੀ।

Related posts

ਸੰਦੀਪ ਸਿੰਘ ਦੀ ਹੁਣ ਹੋ ਰਹੀ ਹੈ ਟੀਵੀ ‘ਤੇ ਐਂਟਰੀ

On Punjab

ਯੂਰੋ ਫੁੱਟਬਾਲ ਕੱਪ : ਇਟਲੀ ਨੇ ਕੀਤਾ ਕਿ੍ਰਸ਼ਮਾ

On Punjab

ਅੱਜ ਨਵੇਂ ਮਿਸ਼ਨ ‘ਤੇ ਹੈ ਟੀਮ ਇੰਡੀਆ, ਜਾਣੋ ਕੀ ਹੈ ਭਾਰਤ ਬਨਾਮ ਨਿਊਜ਼ੀਲੈਂਡ ਸੀਰੀਜ਼ ਦਾ ਸ਼ਡਿਊਲ

On Punjab