PreetNama
ਖਾਸ-ਖਬਰਾਂ/Important News

ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।

ਬ੍ਰਿਟੇਨ ਦੇ ਸ਼ਾਹੀ ਪਰਿਵਾਰ ਅਤੇ ਉਨ੍ਹਾਂ ਦੀ ਮਾਂ ਰਾਜਕੁਮਾਰੀ ਡਾਇਨਾ ‘ਤੇ ਸਵਾਲ ਚੁੱਕਣ ਵਾਲੇ ਪ੍ਰਿੰਸ ਹੈਰੀ ਦੇ ਦਾਅਵਿਆਂ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਛਿੜ ਗਈ ਹੈ। ਹੈਰੀ ਦੇ ਦਾਅਵਿਆਂ ਦਾ ਇੱਕ ਸ਼ਾਹੀ ਸਟਾਫ ਦੁਆਰਾ ਇਨਕਾਰ ਕੀਤਾ ਗਿਆ ਹੈ। ਪ੍ਰਿੰਸ ਹੈਰੀ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਕਿ ਉਸਦੀ ਮਾਂ ਸ਼ਾਹੀ ਪਰਿਵਾਰ ਅਤੇ ਯੂਕੇ ਛੱਡਣਾ ਚਾਹੁੰਦੀ ਸੀ, ਪਰ ਇੱਕ ਸ਼ਾਹੀ ਸਟਾਫ ਨੇ ਉਸਨੂੰ ਇੱਕ ਗਲਤਫਹਿਮੀ ਦਾ ਸ਼ਿਕਾਰ ਦੱਸਿਆ ਹੈ।

ਯੂਨਾਈਟਿਡ ਕਿੰਗਡਮ ਛੱਡਣਾ ਸਹੀ ਨਹੀਂ ਹੈ

ਹੈਰੀ ਨੇ ਇਹ ਦਾਅਵਾ ਕੀਤਾ ਹੈ

ਤੁਹਾਨੂੰ ਦੱਸ ਦੇਈਏ ਕਿ 2003 ਵਿੱਚ ਇੱਕ ਲੇਖਕ ਨੇ ਦਾਅਵਾ ਕੀਤਾ ਸੀ ਕਿ ਰਾਜਕੁਮਾਰੀ ਡਾਇਨਾ ਕੈਲੀਫੋਰਨੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ। ਇਸ ਦਾਅਵੇ ਨੂੰ ਪ੍ਰਿੰਸ ਹੈਰੀ ਨੇ ਸਹੀ ਵੀ ਦੱਸਿਆ। ਉਸ ਨੇ ਆਪਣੀ ਕਿਤਾਬ ‘ਸਪੇਅਰ’ ਵਿਚ ਦੱਸਿਆ ਕਿ ਮਾਂ ਡਾਇਨਾ ਕੈਲੀਫੋਰਨੀਆ ਦੇ ਮਾਲੀਬੂ ਵਿਚ ਇਕ ਸੁੰਦਰ ਘਰ ਖਰੀਦਣ ਵਾਲੀ ਸੀ। ਘਰ ਦੇ ਨਕਸ਼ੇ ਦਾ ਖਾਕਾ ਵੀ ਤਿਆਰ ਸੀ।

Related posts

ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮਿੰਦਰ ਸਾਹਿਬ ਮੱਥਾ ਟੇਕਿਆ

On Punjab

ਬਾਇਡਨ ਨੇ ਚੀਨ ਨੂੰ ਦਿੱਤਾ ਸਖ਼ਤ ਸੰਦੇਸ਼, ਕਿਹਾ – ਹਿੰਦ-ਪ੍ਰਸ਼ਾਂਤ ਖੇਤਰ ‘ਚ ਅਮਰੀਕਾ ਮਜ਼ਬੂਤ ਫ਼ੌਜੀ ਹਾਜ਼ਰੀ ਬਣਾਈ ਰੱਖੇਗਾ

On Punjab

ਇਮਤਿਹਾਨ ਨੇੜੇ, ਲੁਧਿਆਣਾ ਸਕੂਲ ਦੇ ਵਿਦਿਆਰਥੀ ਮਜ਼ਦੂਰੀ ’ਤੇ

On Punjab