PreetNama
ਖਾਸ-ਖਬਰਾਂ/Important News

ਭਾਰਤੀ ਮੂਲ ਦੇ ਨੀਰਵ ਸ਼ਾਹ ਬਣੇ ਅਮਰੀਕੀ ਸਿਹਤ ਅਧਿਕਾਰੀ ਏਜੰਸੀ ’ਚ ਦੂਜੇ ਨੰਬਰ ਦੇ ਸਿਖਰ ਅਧਿਕਾਰੀ

ਮਰੀਕਾ ਦੀ ਰਾਸ਼ਟਰੀ ਸਿਹਤ ਏਜੰਸੀ ਵਿਚ ਭਾਰਤੀ ਮੂਲ ਦੇ ਨੀਰਵ ਡੀ. ਸ਼ਾਹ ਦੂਜੇ ਨੰਬਰ ਦੇ ਸਿਖਰ ਅਧਿਕਾਰੀ ਹੋਣਗੇ। ਉਨ੍ਹਾਂ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵਿਚ ਫਸਟ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮਹਾਮਾਰੀ ਮਾਹਰ ਨੀਰਵ ਸ਼ਾਹ ਵਰਤਮਾਨ ਵਿਚ ਮੇਨ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਹਨ, ਉਹ ਮਾਰਚ ਵਿਚ ਯੂਐੱਸ ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਦੇ ਅਧੀਨ ਆਪਣੀ ਨਵੀਂ ਭੂਮਿਕਾ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਯੂਐੱਸ ਸੀਡੀਸੀ ਡਾਇਰੈਕਟਰ ਵੱਲੋਂ ਪਿਛਲੇ ਵਰ੍ਹੇ ਅਗਸਤ ਵਿਚ ਐਲਾਨੇ ਵਿਆਪਕ ਬਦਲਾਅ ਤਹਿਤ ਕੀਤੀ ਗਈ ਹੈ।

Related posts

ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 14 ਨਕਸਲੀ ਢੇਰ

On Punjab

ਗਾਜ਼ਾ ’ਚ ਕਹਿਰ: ਇਜ਼ਰਾਇਲੀ ਹਮਲਿਆਂ ’ਚ 38 ਦੀ ਮੌਤ

On Punjab

India-US Drone Deal : MQ 9B ਡਰੋਨ ਸੌਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਤਿਆਰ ਭਾਰਤ ਤੇ ਅਮਰੀਕਾ

On Punjab