82.29 F
New York, US
April 30, 2024
PreetNama
ਸਿਹਤ/Health

ਬੱਤਾ ਪੀਣ ਦੇ ਸ਼ੌਕੀਨ ਸਾਵਧਾਨ! ਖੋਜ ‘ਚ ਵੱਡਾ ਖੁਲਾਸਾ

ਕੀ ਤੁਸੀਂ ਵੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਸੋਡਾ ਪੀਂਦੇ ਹੋ? ਇਸ ਲਈ ਇਹ ਖ਼ਬਰ ਤੁਹਾਡੇ ਲਈ ਹੈ। ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਜ਼ਿਆਦਾ ਸੋਡੇ ਦਾ ਸੇਵਨ ਕਰਨ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ, ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਸਟ੍ਰੋਕ ਤੇ ਡਿਮੈਂਸ਼ੀਆ ਦੇ ਜੋਖਮ ਨੂੰ ਵਧਾਉਂਦਾ ਹੈ। ਇਹ ਯਾਦਦਾਸ਼ਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਹਿੱਪੋਕੈਮਪਸ ਹੋ ਜਾਂਦਾ ਹੈ ਛੋਟਾ:

ਇੱਕ ਖੋਜ ਮੁਤਾਬਕ, ਬਹੁਤ ਜ਼ਿਆਦਾ ਮਿੱਠੇ ਪੀਣ ਵਾਲੇ ਸੇਵਨ ਕਰਨ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਬ੍ਰੇਨ ਵਾਲਿਊਮ ਘੱਟ ਜਾਂਦਾ ਹੈ। ਹਿੱਪੋਕੈਮਪਸ (ਦਿਮਾਗ ਦਾ ਉਹ ਹਿੱਸਾ ਜਿਹੜਾ ਸਿੱਖਣ ਤੇ ਯਾਦ ਰੱਖਣ ਵਿਚ ਮਦਦ ਕਰਦਾ ਹੈ) ਛੋਟਾ ਹੁੰਦਾ ਜਾਂਦਾ ਹੈ।

ਖੋਜ ਦੇ ਨਤੀਜੇ:

ਇਹ ਖੋਜ ਦੋ ਰਸਾਲਿਆਂ ਵਿਚ ਪ੍ਰਕਾਸ਼ਤ ਹੋਈ ਸੀ। ਦੂਜੀ ਮੈਗਜ਼ੀਨ ‘ਸਟ੍ਰੋਕ’ ਨੇ ਕਿਹਾ ਕਿ ਰੋਜ਼ਾਨਾ ਸੋਡਾ ਵਰਗੇ ਨਕਲੀ ਡਰਿੰਕ ਪੀਣ ਵਾਲੇ ਲੋਕਾਂ ਵਿੱਚ ਸਟ੍ਰੋਕ ਤੇ ਡਿਮੈਂਸ਼ੀਆ ਦਾ ਜੋਖਮ ਉਨ੍ਹਾਂ ਲੋਕਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ ਜੋ ਅਜਿਹੇ ਡ੍ਰਿੰਕ ਨਹੀਂ ਪੀਂਦੇ।

Men and Woman hand giving glass of cola.Glass of cola ,Soft drinks with ice, sweethart or buddy

Related posts

ਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇ

On Punjab

ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ ਇਹ Fruits

On Punjab

ਉਂਗਲਾਂ ਦੇ ਪਟਾਕੇ ਵਜਾਉਣਾ ਚੰਗੀ ਆਦਤ ਹੈ ਜਾਂ ਬੁਰੀ, ਕੀ ਤੁਸੀਂ ਵੀ ਕਰਦੋ ਹੋ ਅਜਿਹਾ? ਜਾਣੋ ਇਸ ਨਾਲ ਹੋਣ ਵਾਲੇ ਫਾਇਦੇ ਤੇ ਨੁਕਸਾਨਾਂ ਬਾਰੇ!

On Punjab