PreetNama
ਖੇਡ-ਜਗਤ/Sports News

ਫਾਫ ਡੂਪਲੇਸਿਸ ਨੇ ਦੱਸਿਆ, IPL ਤੇ PSL ’ਚ ਕੀ ਹੈ ਸਭ ਤੋਂ ਵੱਡਾ ਅੰਤਰ

ਇੰਡੀਅਨ ਪ੍ਰੀਮੀਅਮ ਲੀਗ ਯਾਨੀ ਆਈਪੀਐੱਲ ਨੇ ਦੁਨੀਆ ਭਰ ’ਚ ਟੀ 20 ਲੀਗ ਟੂਰਨਾਮੈਂਟ ਦੇ ਮਾਮਲੇ ’ਚ ਹਾਈ ਬਾਰ ਸਥਾਪਿਤ ਕੀਤਾ ਹੈ। ਜਿੱਥੇ ਬਿਗ ਬੈਸ਼ ਲੀਗ, ਕੈਰੇਬੀਅਨ ਪ੍ਰੀਮੀਅਮ ਲੀਗ, ਬੰਗਲਾਦੇਸ਼ ਪ੍ਰੀਮੀਅਮ ਲੀਗ ਤੇ ਪਾਕਿਸਤਾਨ ਸੁਪਰ ਲੀਗ ਵਰਗੇ ਟੂਰਨਾਮੈਂਟ ਨੇ ਫ੍ਰੈਂਚਾਇਜ਼ੀ ਕ੍ਰਿਕਟ ’ਚ ਆਪਣੀ ਪਛਾਣ ਛੱਡੀ ਹੈ, ਆਈਪੀਐੱਲ ਦੇ ਕੋਲ ਜੋ ਸਟਾਰ ਪਾਵਰ ਨਾਲ ਪਹੁੰਚੇ ਹਨ, ਉਸ ਦਾ ਕੋਈ ਤੋੜ ਨਹੀਂ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਕ੍ਰਿਕਟਰ ਆਈਪੀਐੱਲ ਨੂੰ ਪ੍ਰੈਂਚਾਇਜ਼ੀ ਕ੍ਰਿਕਟ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਰਦੇ ਹਨ।

ਫਾਰ ਡੂ ਪਲੇਸਿਸ ਜੋ ਆਈਪੀਐੱਲ ’ਚ ਚੇਨਈ ਸੁਪਰ ਕਿੰਗਸ ਲਈ ਖੇਡਦੇ ਹਨ ਤੇ ਪੀਐੱਸਐੱਲ ’ਚ ਕਵੇਟਾ ਗਲੈਡੀਏਟਰਸ ਲਈ ਖੇਡਣ ਲਈ ਕਮਰ ਕੱਸ ਰਹੇ ਹਨ, ਜਿਸ ਦਾ 6 ਸੀਜ਼ਨ 9 ਜੂਨ ਤੋਂ ਯੂਏਈ ’ਚ ਫਿਰ ਤੋਂ ਸ਼ੁਰੂ ਹੋਵੇਗਾ, ਉਨ੍ਹਾਂ ਨੇ ਦੋਵੇਂ ਲੀਗਾਂ ਦੇ ਬਾਰੇ ’ਚ ਇਕ ਦਿਲਚਸਪ ਗੱਲ ਕਹੀ ਹੈ। ਦੱਖਣ ਅਫਰੀਕਾ ਦੇ ਸਾਬਕਾ ਕਪਤਾਨ ਨੂੰ ਲਗਦਾ ਹੈ ਕਿ ਪੀਐੱਲਐੱਲ ਤੇਜ਼ ਗੇਂਦਬਾਜ਼ਾਂ ਦੀ ਗੁਣਵਤਾ ਦੇ ਮਾਮਲੇ ’ਚ ਸਭ ਤੋਂ ਵੱਖ ਹੈ, ਜਦਕਿ ਆਈਪੀਐੱਲ ਨੇ ਸਾਲਾ ਤੋਂ ਸਪੀਨਰਾਂ ਦਾ ਵਧੀਆ ਸਟਾਕ ਤਿਆਰ ਕੀਤਾ ਹੈ।

Related posts

Tokyo Olympics 2020 : ਦੋ ਗੋਲ ਕਰਨ ਵਾਲੀ ਗੁਰਜੀਤ ਕੌਰ ਦੀ ਦਾਦੀ ਬੋਲੀ- ਹਾਰਨ ਦਾ ਦੁੱਖ ਨਹੀਂ, ਪੋਤੀ ‘ਤੇ ਮਾਣ

On Punjab

ਓਲੰਪੀਅਨ ਫੁੱਟਬਾਲਰ ਐੱਸਐੱਸ ਹਕੀਮ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

On Punjab

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

On Punjab