65.46 F
New York, US
June 27, 2025
PreetNama
ਰਾਜਨੀਤੀ/Politics

ਪੀਐਮ ਮੋਦੀ G-20 ਸਿਖਰ ਸੰਮੇਲਨ ਤੇ COP-20 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਇਟਲੀ ਤੇ ਬ੍ਰਿਟੇਨ ਦਾ ਕਰਨਗੇ ਦੌਰਾ

ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ G-20 ਸਿਖਰ ਸੰਮੇਲਨ ਤੇ COP-26 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਦੋ ਨਵੰਬਰ ਤਕ ਰੋਮ, ਇਟਲੀ, ਗਲਾਸਗੋ ਤੇ ਬਰਤਾਨੀਆ ਦੀ ਯਾਤਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਬੈਠਕਾਂ ਵੀ ਕਰਨਗੇ। ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ ਨਾਲ ਵੀ ਗੱਲਬਾਤ ਕਰਨਗੇ। ਉਹ COP-26 ਤੋਂ ਇਲਾਵਾ ਹੋਰ ਕਈ ਬੈਠਕਾਂ ਕਰਨਗੇ। ਜਿਸ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨਾਲ ਗੱਲਬਾਤ ਵੀ ਸ਼ਾਮਲ ਹੈ।

Related posts

ਅਮਨ ਅਰੋੜਾ ਨੇ ਮੰਤਰੀ ਵਜੋਂ ਸੰਭਾਲਿਆ ਅਹੁਦਾ, ਕਿਹਾ- ਪਾਰਦਰਸ਼ੀ, ਜਵਾਬਦੇਹ, ਸਕਾਰਾਤਮਕ ਅਤੇ ਚੰਗੀ ਦਿੱਖ ਵਾਲਾ ਪ੍ਰਸ਼ਾਸਨ ਦੇਣ ਦਾ ਅਹਿਦ

On Punjab

Arnab Goswami Arrest: ਅਮਿਤ ਸ਼ਾਹ ਬੋਲੇ-ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਫਿਰ ਲੋਕਤੰਤਰ ਨੂੰ ਸ਼ਰਮਸਾਰ ਕੀਤਾ

On Punjab

ਹਿਲੇਰੀ ਅਤੇ ਮੈਸੀ ਸਣੇ 19 ਹਸਤੀਆਂ ਸਨਮਾਨਿਤ

On Punjab