PreetNama
ਫਿਲਮ-ਸੰਸਾਰ/Filmy

ਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰ

ਮੁੰਬਈ ਕਿਉਂਕਿ ਕੋਈ ਖਾਸ ਹੈ ਜਿਸ ਨੇ ਮੀਕਾ ਸਿੰਘ ਨਾਲ ਕੰਮ ਕਰਨ ਤੋਂ ਕਿਨਾਰਾ ਕਰ ਲਿਆ ਹੈ।

ਜੀ ਹਾਂਬਾਲੀਵੁੱਡ ਦੇ ਟਾਈਗਰ ਸਲਮਾਨ ਖ਼ਾਨ ਨੇ ਅਮਰੀਕਾ ‘ਚ ਇੱਕ ਇਵੈਂਟ ਕਰਨਾ ਹੈਜਿਸ ਲਈ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨਾਲ ਇਸ ਇਵੈਂਟ ‘ਚ ਮੀਕਾ ਸਿੰਘ ਪਰਫਾਰਮ ਕਰਨਗੇ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਤੋਂ ਮੀਕਾ ਦਾ ਨਾਂ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਸਲਮਾਨ ਨੇ ਲਿਆ ਹੈ। ਉਂਝ ਸਲਮਾਨ ਲਈ ਮੀਕਾ ਸਿੰਘ ਨੇ ਕਈ ਹਿੱਟ ਗਾਣੇ ਗਾਏ ਹਨ।

ਮੀਕਾ ‘ਤੇ ਬੈਨ ਲੱਗਣ ਤੋਂ ਬਾਅਦ ਕਿਹਾ ਗਿਆ ਸੀ ਕਿ ਕੋਈ ਵੀ ਉਸ ਨਾਲ ਕੰਮ ਕਰੇਗਾ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮੀਕਾ ਦੇ ਪੱਖ ‘ਚ ਕਈ ਸੈਲੀਬ੍ਰਿਟੀ ਸਾਹਮਣੇ ਆਏ ਸੀ। ਇਨ੍ਹਾਂ ‘ਚ ਹੀ ਇੱਕ ਹੈ ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਜਿਸ ਬਾਰੇ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ।

Related posts

ਡ੍ਰਗ ਓਵਰਡੋਜ ਨਾਲ ਮੀਕਾ ਸਿੰਘ ਦੀ ਮੈਨੇਜਰ ਦਾ ਹੋਇਆ ਦੇਹਾਂਤ , ਸਟੂਡਿਓ ਵਿੱਚ ਮਿਲੀ ਲਾਸ਼

On Punjab

ਫ਼ਿਲਮ ਲਾਲ ਸਿੰਘ ਚੱਢਾ ਤੋਂ ਆਮਿਰ ਦਾ ਨਵਾਂ ਲੁੱਕ ਵਾਇਰਲ

On Punjab

ਅਕਸ਼ੇ ਨੇ ਕਰੀਨਾ, ਕਿਆਰਾ ਤੇ ਦਿਲਜੀਤ ਨਾਲ ਕੀਤਾ ਅਨੋਖਾ ਡਾਂਸ

On Punjab