82.54 F
New York, US
August 3, 2026
PreetNama
ਸਮਾਜ/Social

ਨਿਰਭਯਾ ਦੇ ਦੋਸ਼ੀਆਂ ਦਾ ਡੈੱਥ ਵਾਰੰਟ, 22 ਜਨਵਰੀ ਲਾਏ ਜਾਣਗੇ ਫਾਹੇ

ਨਵੀਂ ਦਿੱਲੀ: ਨਿਰਭਯਾ ਗੈਂਗਰੇਪ ਮਾਮਲੇ ‘ਚ ਦਿੱਲੀ ਦੀ ਪਟਿਆਲਾ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦਾ ਹੁਕਮ ਦਿੰਦਿਆਂ ਕੋਰਟ ਨੇ ਡੈਥ ਵਾਰੰਟ ਜਾਰੀ ਕਰ ਦਿੱਤਾ ਹੈ। ਚਾਰਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।
ਪਟਿਆਲਾ ਹਾਊਸ ਕੋਰਟ ਨੇ ਕਿਹਾ ਕਿ ਇਸ ਦੌਰਾਨ ਉਹ ਚਾਹੁਣ ਤਾਂ ਬਾਕੀ ਕਾਨੂੰਨੀ ਵਿਕਲਪ ਦੀ ਵਰਤੋਂ ਕਰ ਸਕਦੇ ਹਨ। ਦੱਸ ਦਈਏ ਕਿ ਨਿਰਭਯਾ ਦਾ 16 ਦਸੰਬਰ 2012 ਨੂੰ ਸਮੂਹਿਕ ਬਲਾਤਕਾਰ ਹੋਇਆ ਸੀ ਅਤੇ 29 ਦਸੰਬਰ 2012 ਨੂੰ ਸਿੰਗਾਪੁਰ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ।

Related posts

ਹਰ ਨਾਗਰਿਕ ਨੂੰ stopE20petrol.com ‘ਤੇ ਆਨਲਾਈਨ ਪਟੀਸ਼ਨ ‘ਤੇ ਦਸਤਖਤ ਕਰਕੇ ਇਸ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ

On Punjab

ਕਿਮ ਜੋਂਗ ਉਨ ਤੋਂ ਬਾਅਦ ਇਸ ਤਰ੍ਹਾਂ ਦਾ ਹੋਵੇਗਾ ਭੈਣ ਯੋ ਜੋਂਗ ਦਾ ਸ਼ਾਸਨ, ਮਾਹਿਰਾਂ ਨੂੰ ਸਤਾਉਣ ਲੱਗਾ ਡਰ !

On Punjab

ਮਟਨ ਨਿਹਾਰੀ: ਮੁਗਲਈ ਸ਼ਾਨ ਨੂੰ ਪਰਿਭਾਸ਼ਿਤ ਕਰਨ ਵਾਲਾ ਹੌਲੀ-ਪਕਾਇਆ ਸ਼ਾਹੀ ਸਟੂ

On Punjab