66.4 F
New York, US
October 21, 2026
PreetNama
ਖਾਸ-ਖਬਰਾਂ/Important News

ਥੇਰੇਸਾ ਮੇਅ ਨੇ ਕੀਤਾ ਅਸਤੀਫ਼ੇ ਦੇ ਐਲਾਨ, ਹੁਣ ਨਵਾਂ ਪੀਐਮ ਬਣਨ ਲਈ ਪਿਆ ਘਸਮਾਣ !

ਬੋਰਿਸ ਜੋਨਸਨ: ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੂਦੇ ਲਈ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਉਹ ਹੈ ਬੋਰਿਸ ਜੋਨਸਨ। ਇਸ ਨੇਤਾ ਨੇ ਬ੍ਰੈਕਜ਼ਿਟ ਡੀਲ ‘ਤੇ ਪੀਐਮ ਥੇਰੇਸਾ ‘ਚ ਰਣਵੀਤੀ ਨੂੰ ਨਾਖ਼ੁਸ਼ ਹੁੰਦੇ ਹੋਏ ਫਾਰੇਨ ਸੇਕੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਹ ਦੇਸ਼ ‘ਚ ਹਰ ਮੁੱਦੇ ‘ਤੇ ਬੋਲਦੇ ਹਨ। ਬੋਰਿਸ ਨੇ 2016 ‘ਚ ਲੋਕਾਂ ਨੂੰ ਬ੍ਰੈਕਜ਼ਿਟ ਦੇ ਪੱਖ ‘ਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ।

Related posts

ਤੇਜ਼ੀ ਨਾਲ ਵੱਧ ਰਿਹੈ ਧਰਤੀ ਦਾ ਤਾਪਮਾਨ, ਸੋਲਰ ਰੇਡੀਓ ਸਿਗਨਲ ਨਾਲ ਕੀਤੀ ਜਾ ਸਕੇਗੀ ਬਰਫ਼ ਦੇ ਪਿਘਲਣ ਦੀ ਨਿਗਰਾਨੀ

On Punjab

ਤਕਨੀਕੀ ਨੁਕਸ ਕਾਰਨ ਐਮਾਜ਼ੋਨ ਸਣੇ ਕਈ ਵੈੱਬਸਾਈਟਾਂ ਦੇ ਸਰਵਰ ਡਾਊਨ

On Punjab

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁੱਝ ਸਮੇਂ ਬਾਅਦ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਵੱਲੋਂ ਛਾਪਾ

On Punjab