70.11 F
New York, US
August 4, 2025
PreetNama
ਫਿਲਮ-ਸੰਸਾਰ/Filmy

ਤਾਪਸੀ ਤੋਂ ਬਾਅਦ ਕੰਗਨਾ ‘ਤੇ ਸਵਰਾ ਭਾਸਕਰ ਨੇ ਸਾਧਿਆ ਨਿਸ਼ਾਨਾ, ਇਸ ਤਰ੍ਹਾਂ ਦਿੱਤਾ ਜਵਾਬ

ਮੁੰਬਈ: ਕੰਗਨਾ ਰਨੌਤ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਨਾਲ ਬਾਲੀਵੁੱਡ ‘ਚ ਹੰਗਾਮਾ ਮਚਾ ਦਿੱਤਾ ਹੈ। ਉਸਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਅਤੇ ਮਸ਼ਹੂਰ ਵਿਅਕਤੀਆਂ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਕੈਰੀਅਰ ਨੂੰ ਯੋਜਨਾਬੱਧ ਤਰੀਕੇ ਨਾਲ ਤਬਾਹ ਕਰਨ ਦੇ ਦੋਸ਼ ਲਗਾਏ ਹਨ। ਇੰਟਰਵਿਊ ਦੌਰਾਨ ਉਸ ਨੇ ਕਰਨ ਜੌਹਰ, ਆਦਿਤਿਆ ਚੋਪੜਾ, ਜਾਵੇਦ ਅਖਤਰ ਸਮੇਤ ਬਾਲੀਵੁੱਡ ਦੇ ਕਈ ਮਸ਼ਹੂਰ ਵਿਅਕਤੀਆਂ ‘ਤੇ ਹਮਲਾ ਕੀਤਾ ਅਤੇ ਆਲੀਆ ਭੱਟ, ਤਪਸੀ ਪਨੂੰ ਅਤੇ ਸਵਰਾ ਭਾਸਕਰ ‘ਤੇ ਵੀ ਚੁਟਕੀ ਲਈ।

ਕੰਗਨਾ ਰਣੌਤ ਨੇ ਕਿਹਾ, “ਤੁਸੀਂ ਆਲੀਆ ਭੱਟ ਅਤੇ ਅਨਨਿਆ ਪਾਂਡੇ ਨਾਲੋਂ ਜ਼ਿਆਦਾ ਖੂਬਸੂਰਤ ਹੋ। ਤੁਸੀਂ ਦੋਵੇਂ ਵਧੀਆ ਐਕਟਰਸ ਹੋ। ਤੁਹਾਨੂੰ ਕੰਮ ਕਿਉਂ ਨਹੀਂ ਮਿਲਦਾ? ਤੁਹਾਡਾ ਇਸ ਤਰ੍ਹਾਂ ਹੋਣਾ ਹੀ ਭਤੀਜਾਵਾਦ ਦਾ ਸਬੂਤ ਹੈ।”

ਕੰਗਨਾ ਦੇ ਇਸ ਬਿਆਨ ‘ਤੇ ਤਾਪਸੀ ਅਤੇ ਸਵਰਾ ਨੇ ਪ੍ਰਤੀਕ੍ਰਿਆ ਦਿੱਤੀ ਹੈ। ਤਾਪਸੀ ਨੇ ਇੱਕ ਇੰਟਰਵਿਊ ਦੌਰਾਨ ਕੰਗਨਾ ਦੀ ਖਿਚਾਈ ਕੀਤੀ, ਜਦਕਿ ਸਵਰਾ ਭਾਸਕਰ ਨੇ ਇੱਕ ਟਵੀਟ ਰਾਹੀਂ ਕੰਗਨਾ ਦੇ ਬਿਆਨ ‘ਤੇ ਪ੍ਰਤੀਕ੍ਰਿਆ ਦਿੱਤੀ। ਸਵਰਾ ਭਾਸਕਰ ਨੇ ਟਵੀਟ ਕਰਕੇ ਕਿਹਾ:-

Related posts

ਹਾਲੀਵੁੱਡ ਫ਼ਿਲਮ ‘ਐਵੈਂਜਰਸ’ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ ਕਮਾਏ 2100 ਕਰੋੜ

On Punjab

ਐਮੀ ਵਿਰਕ ਦੇ ਜਨਮ ਦਿਨ ਮੌਕੇ ਜਾਣੋ ਉਹਨਾਂ ਦੀ ਜਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

On Punjab

Shahrukh Khan ਨੇ ਫ਼ਿਲਮ ‘ਪਠਾਨ’ ਲਈ ਇੰਨੀ ਭਾਰੀ ਫੀਸ, ਇਸ ਮਾਮਲੇ ‘ਚ ਪਿੱਛੇ ਰਹਿ ਗਏ ਅਕਸ਼ੈ ਤੇ ਸਲਮਾਨ

On Punjab