PreetNama
ਰਾਜਨੀਤੀ/Politics

ਤਰਣਜੀਤ ਸਿੰਘ ਸੰਧੂ ਹੋਣਗੇ US ਦੇ ਨਵੇਂ ਭਾਰਤੀ ਰਾਜਦੂਤ

Taranjit Singh Sandhu: ਹਰਸ਼ਵਰਧਨ ਸ਼੍ਰਿੰਗਲਾ ਤੋਂ ਬਾਅਦ ਹੁਣ ਅਮਰੀਕਾ ‘ਚ ਤਰਣਜੀਤ ਸਿੰਘ ਸੰਧੂ ਭਾਰਤੀ ਰਾਜਦੂਤ ਵਜੋਂ ਕਾਰਜਭਾਰ ਸੰਭਾਲਣਗੇ ।ਸੀਨੀਅਰ ਭਾਰਤੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਰਣਜੀਤ ਸਿੰਘ ਸੰਧੂ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ ।

ਤਰਣਜੀਤ ਸਿੰਘ ਸੰਧੂ ਨੂੰ UN ਦੇ ਨਾਲ-ਨਾਲ ਵਾਸ਼ਿੰਗਟਨ ‘ਚ ਵੀ ਕੰਮ ਦਾ ਅਨੁਭਵ ਹੈ। ਇੱਕ ਨਿਊਜ਼ ਰਿਪੋਰਟ ਅਨੁਸਾਰ, ਇਸ ਨਿਯੁਕਤੀ ਬਾਰੇ ਸਬੰਧਤ ਅਧਿਕਾਰੀ ਨੇ ਮਨਜ਼ੂਰੀ ਦੇ ਦਿੱਤੀ ਹੈ, ਬਸ ਅਧਿਕਾਰਤ ਐਲਾਨ ਸਾਹਮਣੇ ਆਉਣਾ ਬਾਕੀ ਹੈ।

Related posts

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

On Punjab

ਨੰਗਲ ਡੈਮ ਨੇੜੇ ਹਿਮਾਚਲ ਦੀ ਬੱਸ ਨੂੰ ਅੱਗ ਲੱਗੀ

On Punjab

ਪਟਿਆਲਾ ’ਚ ਚੋਰੀ ਹੋਇਆ ਪੋਲੋ ਖਿਡਾਰੀ ਦਾ ਬੁੱਤ ਕਬਾੜ ’ਚੋਂ ਮਿਲਿਆ

On Punjab