PreetNama
ਰਾਜਨੀਤੀ/Politics

ਤਰਣਜੀਤ ਸਿੰਘ ਸੰਧੂ ਹੋਣਗੇ US ਦੇ ਨਵੇਂ ਭਾਰਤੀ ਰਾਜਦੂਤ

Taranjit Singh Sandhu: ਹਰਸ਼ਵਰਧਨ ਸ਼੍ਰਿੰਗਲਾ ਤੋਂ ਬਾਅਦ ਹੁਣ ਅਮਰੀਕਾ ‘ਚ ਤਰਣਜੀਤ ਸਿੰਘ ਸੰਧੂ ਭਾਰਤੀ ਰਾਜਦੂਤ ਵਜੋਂ ਕਾਰਜਭਾਰ ਸੰਭਾਲਣਗੇ ।ਸੀਨੀਅਰ ਭਾਰਤੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਰਣਜੀਤ ਸਿੰਘ ਸੰਧੂ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ ।

ਤਰਣਜੀਤ ਸਿੰਘ ਸੰਧੂ ਨੂੰ UN ਦੇ ਨਾਲ-ਨਾਲ ਵਾਸ਼ਿੰਗਟਨ ‘ਚ ਵੀ ਕੰਮ ਦਾ ਅਨੁਭਵ ਹੈ। ਇੱਕ ਨਿਊਜ਼ ਰਿਪੋਰਟ ਅਨੁਸਾਰ, ਇਸ ਨਿਯੁਕਤੀ ਬਾਰੇ ਸਬੰਧਤ ਅਧਿਕਾਰੀ ਨੇ ਮਨਜ਼ੂਰੀ ਦੇ ਦਿੱਤੀ ਹੈ, ਬਸ ਅਧਿਕਾਰਤ ਐਲਾਨ ਸਾਹਮਣੇ ਆਉਣਾ ਬਾਕੀ ਹੈ।

Related posts

ਪਾਕਿਸਤਾਨੀ ਡਰੋਨਾਂ ਰਾਹੀਂ ਹਥਿਆਰ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਵਿਦੇਸ਼ੀ ਤਸਕਰ ਦੇ 5 ਸਾਥੀ ਧਰੇ

On Punjab

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ; ਮੋਦੀ ਸਰਕਾਰ ਨੂੰ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ

On Punjab

ਗੈਰ ਹਾਜ਼ਰ ਰਹਿਣ ਵਾਲੇ ਸਾਂਸਦਾਂ ‘ਤੇ ਮੋਦੀ ਦਾ ਸ਼ਿਕੰਜਾ, ਰਿਪੋਰਟ ਤਲਬ

On Punjab