PreetNama
ਸਿਹਤ/Health

ਡਾਕਟਰ ਨੂੰ ਮਿਲਣ ਦੀ ਬਜਾਏ ਅਪਣਾਓ ਇਹ ਤਰੀਕੇ

follow these things: ਕੋਰੋਨਾ ਦਾ ਖ਼ਤਰਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ Lockdown ਦੀ ਪਾਲਣਾ ਕਰਨ ਦੀ ਜ਼ਰੂਰਤ ਹੈ, ਜਿੰਨੀ Social Distancing ਹੋਵੇਗੀ ਲੋਕ ਉਨ੍ਹਾਂ ਹੀ ਇਸ ਬਿਮਾਰੀ ਤੋਂ ਬਚੇ ਰਹਿਣਗੇ। ਜੇਕਰ ਤੁਹਾਨੂੰ ਕਿਸੇ ਵਿਸ਼ੇਸ਼ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਤੁਹਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਜਿਨ੍ਹਾਂ ਹੋ ਸਕੇ ਬਾਹਰ ਜਾਣ ਤੋਂ ਪਰਹੇਜ਼ ਕਰੋ। ਡਾਕਟਰੀ ਸਹਾਇਤਾ ਲਈ ਤੁਸੀ ਡਾਕਟਰ ਨੂੰ ਮਿਲਣ ਦੀ ਬਜਾਏ ਫੋਨ ਜਾ ਵੀਡੀਓ ਕਾਲ ਕਰ ਸਕਦੇ ਹੋ। ਜੇਕਰ ਸਿਹਤ ਸੰਬੰਧੀ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀ ਫੋਟੋਆਂ ਰਾਹੀਂ ਡਾਕਟਰ ਤੋਂ ਸਲਾਹ ਲੈ ਸਕਦੇ ਹੋ। ਜੇਕਰ ਤੁਸੀ ਡਾਕਟਰ ਨੂੰ ਮਿਲਣ ਜਾਂਦੇ ਹੋ ਤਾਂ ਤੁਹਾਨੂੰ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ। ਤਾਂ ਆਪਣਾ ਬਚਾਅ ਤੁਹਾਨੂੰ ਖੁਦ ਰੱਖਣਾ ਪਵੇਗਾ।

Related posts

Magnesium : ਮਾਸਪੇਸ਼ੀਆਂ ਦਾ ਵਾਰ-ਵਾਰ Cramps ਹੋ ਸਕਦੈ ਮੈਗਨੀਸ਼ੀਅਮ ਦੀ ਕਮੀ ਦਾ ਸੰਕੇਤ, ਜਾਣੋ ਇਸ ਦੇ ਹੋਰ ਲੱਛਣ

On Punjab

ਦਿੱਲੀ ‘ਚ ਦੁੱਧ ਦੇ ਨਾਂ ‘ਤੇ ਗੋਰਖਧੰਦਾ, 477 ਨਮੂਨੇ ਫੇਲ੍ਹ

On Punjab

ਵਾਲਾਂ ਨੂੰ ਦਿਓ ਹੈਲਦੀ ਅਤੇ ਸਮੂਦ ਲੁੱਕ

On Punjab