PreetNama
ਫਿਲਮ-ਸੰਸਾਰ/Filmy

ਡਰੱਗਜ਼ ਕੇਸ ‘ਚ ਸ਼ਾਹਰੁਖ ਖਾਨ ਸਮੇਤ ਇਨ੍ਹਾਂ ਵੱਡੇ ਅਦਾਕਾਰਾਂ ਦਾ ਨਾਂਅ ਆਇਆ ਸਾਹਮਣੇ, ਰਿਪੋਰਟ ‘ਚ ਦਾਅਵਾ!

ਮੁੰਬਈ: ਡਰੱਗਜ਼ ਕੇਸ ਦੀ ਜਾਂਚ ਵਿਚ ਜੁੱਟੀ ਐਨਸੀਬੀ ਦੀ ਰਡਾਰ ‘ਤੇ ਹੁਣ ਵੱਡੇ ਅਦਾਕਾਰ ਹਨ। ਇਨਾਂ ‘ਚ ਸ਼ਾਹਰੁਖ ਖਾਨ, ਰਣਬੀਰ ਕਪੂਰ, ਡਿਨੋ ਮੋਰਿਆ ਅਤੇ ਅਰਜੁਨ ਰਾਮਪਾਲ ਦਾ ਨਾਂਅ ਆਇਆ ਹੈ। ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਹੈ।

ਮੰਗਲਵਾਰ ਏਬੀਪੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਡਰੱਗਜ਼ ਕੇਸ ‘ਚ ਦੀਪਿਕਾ ਨਾਲ ਕੰਮ ਕਰ ਚੁੱਕੇ ਤਿੰਨ ਸੁਪਰਸਟਾਰ ਤੋਂ ਜਲਦ ਪੁੱਛਗਿਛ ਹੋ ਸਕਦੀ ਹੈ। ਇਨ੍ਹਾਂ ਅਦਾਕਾਰਾਂ ਦੇ ਨਾਂਅ S,R ਅਤੇ A ਤੋਂ ਸ਼ੁਰੂ ਹੁੰਦੇ ਹਨ। ਤਿੰਨਾਂ ਅਦਾਕਾਰਾਂ ਦਾ ਨਾਂਅ ਕਥਿਤ ਤੌਰ ‘ਤੇ ਪ੍ਰੋਡਿਊਸਰ ਕਸ਼ਿਤਿਜ ਰਵੀ ਪ੍ਰਸਾਦ ਨੇ ਲਿਆ ਹੈ। ਸੂਤਰਾਂ ਮੁਤਾਬਕ A ਤੋਂ ਨਾਂਅ ਵਾਲਾ ਅਦਾਕਾਰ ਡਰੱਗਜ਼ ਲੈਂਦਾ ਵੀ ਸੀ ਤੇ ਸੰਪਰਕ ਵਾਲੇ ਲੋਕਾਂ ਨੂੰ ਡਰੱਗਜ਼ ਦਿੰਦਾ ਵੀ ਸੀ।

Related posts

Shahrukh Khan ਦੇ ਹਮਸ਼ਕਲ ਨੂੰ ਵੇਖ ਹਰ ਕੋਈ ਖਾ ਰਿਹੈ ਧੋਖਾ! ਅਸਲੀ-ਨਕਲੀ ਦੀ ਪਛਾਣ ਕਰਨਾ ਬੇਹਦ ਮੁਸ਼ਕਲ

On Punjab

ਸ਼ਾਹਰੁਖ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

On Punjab

ਕੈਨੇਡਾ ਤੋਂ ਪਰਤਦਿਆਂ ਹੀ ਰੱਬ ਦੇ ਰੰਗ ‘ਚ ਰੰਗੇ ਗੁਰਦਾਸ ਮਾਨ

On Punjab