PreetNama
ਫਿਲਮ-ਸੰਸਾਰ/Filmy

ਜੇਲ੍ਹ ‘ਚੋਂ ਬਾਹਰ ਆ ਕੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੇ ਕੀਤਾ ਸਭ ਤੋਂ ਪਹਿਲਾਂ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨ

ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਜ਼ਮਾਨਤ ‘ਤੇ ਰਿਹਾਅ ਹੋ ਕੇ ਘਰ ਵਾਪਸ ਆ ਗਏ ਹਨ। ਆਰੀਅਨ ਦੇ ਘਰ ਆਉਣ ਤੋਂ ਬਾਅਦ ਕਿੰਗ ਖਾਨ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੌਰਾਨ ਆਰੀਅਨ ਖਾਨ ਨੇ ਘਰ ਆਉਂਦੇ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਚ ਬਦਲਾਅ ਕੀਤਾ ਹੈ। ਆਰੀਅਨ ਨੇ ਆਪਣੇ ਇੰਸਟਾਗ੍ਰਾਮ ਦੀ ਡਿਸਪਲੇ ਤਸਵੀਰ ਯਾਨੀ ਡੀਪੀ ਨੂੰ ਹਟਾ ਦਿੱਤਾ ਹੈ।

ਪਹਿਲਾਂ ਜੇ ਤੁਸੀਂ ਆਰੀਅਨ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਦੇਖਿਆ ਹੋਵੇਗਾ ਤਾਂ ਉਸ ਨੇ ਡੀਪੀ ਪਾ ਦਿੱਤੀ ਸੀ ਪਰ ‘ਮੰਨਤ’ ‘ਤੇ ਵਾਪਸ ਆਉਣ ਤੋਂ ਬਾਅਦ ਆਰੀਅਨ ਨੇ ਡੀਪੀ ਹਟਾ ਕੇ ਉਸ ਬਲਾਕ ਨੂੰ ਖਾਲੀ ਛੱਡ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਕੋਈ ਵੀ ਪੋਸਟ ਡਿਲੀਟ ਨਹੀਂ ਕੀਤੀ ਹੈ। ਆਰੀਅਨ ਦੀਆਂ ਸਾਰੀਆਂ ਫੋਟੋਆਂ ਜਿਉਂ ਦੀਆਂ ਤਿਉਂ ਹਨ। ਫੋਟੋ ਦੇਖੋ।

Related posts

ਸੋਨੂੰ ਨਿਗਮ ਦਾ ਟੀ-ਸੀਰੀਜ਼ ਨਾਲ ਪੰਗਾ, ਭੂਸ਼ਨ ਕੁਮਾਰ ਦੀ ਪਤਨੀ ਨੇ ਕਿਹਾ ਅਹਿਸਾਨ-ਫਰਾਮੋਸ਼

On Punjab

ਸੋਸ਼ਲ ਮੀਡੀਆ ‘ਤੇ ਫਿਰ ਛਾਈ ਮੌਨੀ ਰਾਏ, ਸ਼ੇਅਰ ਕੀਤੀਆਂ ਤਸਵੀਰਾਂ

On Punjab

ਕਪਿਲ ਦੀ ਫ਼ੀਸ ਬਾਰੇ ਖੁਲਾਸਾ, ਕਿਹਾ- ‘ਇੱਕ ਬੱਚੀ ਦਾ ਪਿਓ ਹਾਂ ਘਰ ਚਲਾਉਣਾ ਪੈਂਦਾ’

On Punjab