82.56 F
New York, US
July 14, 2025
PreetNama
ਖਾਸ-ਖਬਰਾਂ/Important News

ਜਾਣੋ ਜਾਨਲੇਵਾ ਪ੍ਰਦੂਸ਼ਣ ਸਰੀਰ ਦੇ ਹਰ ਹਿੱਸੇ ‘ਤੇ ਕਿਵੇਂ ਕਰਦੈ ਹਮਲਾ

pollution harmful effects: ਏਅਰ ਕੁਆਲਿਟੀ ਇੰਡੈਕਸ 400 ਤੋਂ ਵੱਧ ਹੈ ਅਤੇ ਜੇਕਰ ਆਮ ਇਨਸਾਨ ਨੂੰ ਇਸ ਵਿੱਚ ਲਗਾਤਾਰ 2 ਘੰਟੇ ਰਹਿਣਾ ਪਏਗਾ ਤਾਂ ਘਬਰਾਹਟ ਹੋਣੀ ਸ਼ੁਰੂ ਹੋਵੇਗੀ। ਇਸ ਸਮੇਂ ਦਿੱਲੀ-ਐੱਨ.ਸੀ.ਆਰ ਦੇ ਬਹੁਤ ਸਾਰੇ ਸ਼ਹਿਰਾਂ ਦਾ ਏਕਿਯੂ 600 ਤੋਂ ਪਾਰ ਪਹੁੰਚ ਗਿਆ ਹੈ। ਪ੍ਰਦੂਸ਼ਣ ਕਾਰਨ ਦਿੱਲੀ ਵਿੱਚ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਇਸ ਖਤਰਨਾਕ ਹਵਾ ਨੇ ਬਹੁਤ ਸਾਰੇ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ।

ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ ਹੀ ਨਹੀਂ ਬਲਕਿ ਕਈ ਹੋਰ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਖਤਰਨਾਕ ਪ੍ਰਦੂਸ਼ਣ ਦਿਲ ਦੇ ਦੌਰੇ ਤੋਂ ਲੈ ਕੇ ਖਤਰਨਾਕ ਚਮੜੀ ਦੇ ਰੋਗਾਂ ਲਈ ਜ਼ਿੰਮੇਵਾਰ ਹੈ।ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸ ਰਹੇ ਹਾਂ ਕਿ ਇਸ ਘਾਤਕ ਪ੍ਰਦੂਸ਼ਣ ਦਾ ਸਾਡੇ ਸਰੀਰ ਦੇ ਹਰੇਕ ਸਰੀਰ ਉੱਤੇ ਕਿਵੇਂ ਪ੍ਰਭਾਵ ਪੈਂਦਾ ਹੈ …

1. ਦਿਮਾਗ ਨੂੰ ਆਕਸੀਜਨ ਘੱਟ ਮਿਲੇ ਤਾਂ ਸਟ੍ਰੋਕ ਦਾ ਖ਼ਤਰਾ

2. ਪ੍ਰਦੂਸ਼ਣ ਕਾਰਨ ਅੱਖਾਂ ਦੀ ਰੈਟਿਨਾ ਖ਼ਰਾਬ ਹੋਣ ਦਾ ਖ਼ਤਰਾ

3. ਫੇਫੜਿਆਂ ਦੇ ਵਿਕਾਸ ਵਿੱਚ ਰੁਕਾਵਟ ਦੇ ਕਾਰਨ ਦਮਾ ਦਾ ਡਰ4. ਚਮੜੀ ‘ਤੇ ਧੱਫੜ੍ਹਾ ਦਾ ਹੋਣਾ, ਵਾਲ ਝੜਨੇ ਸ਼ੁਰੂ ਹੋਣੇ

5. ਜੇ ਪ੍ਰਦੂਸ਼ਕ ਖੂਨ ਦੀਆਂ ਨਾੜੀਆਂ ਵਿੱਚ ਇਕੱਠੇ ਹੁੰਦੇ ਹਨ ਤਾਂ ਉਹ ਖੂਨ ਦੇ ਗੇੜ ਨੂੰ ਪ੍ਰਭਾਵਤ ਕਰਦੇ ਹਨ

Related posts

ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਡਾਲਰ ਦੀ ਥਾਂ ਹੋਰ ਮੁਦਰਾ ਵਰਤਣ ਖ਼ਿਲਾਫ਼ ਚਿਤਾਵਨੀ

On Punjab

ਪਰਿਵਾਰ ਸਮੇਤ ਤਾਜ ਮਹਿਲ ਨੂੰ ਦੇਖਣ ਪਹੁੰਚੇ: ਟਰੰਪ

On Punjab

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

On Punjab