PreetNama
ਸਮਾਜ/Social

ਚੀਨ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ, ਲੱਦਾਖ ਮਗਰੋਂ ਅਰੁਣਾਚਲ ਦੀ ਸਰਹੱਦ ਤੇ ਵਧਾ ਰਿਹਾ ਫੌਜ ਦੀ ਤਾਇਨਾਤੀ

ਨਵੀਂ ਦਿੱਲੀ: ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪੂਰਬੀ ਲੱਦਾਖ ਤੋਂ ਬਾਅਦ ਹੁਣ ਚੀਨ, ਅਰੁਣਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਆਪਣੀ ਤਾਇਨਾਤੀ ਵਧਾ ਰਿਹਾ ਹੈ।

ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਦੱਸਿਆ ਹੈ ਕਿ ਚੀਨ ਦੀ ਪੀਐਲਏ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਫੌਜੀਆਂ ਦੀ ਗਿਣਤੀ ਵਧਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਸੁਬੰਸਰੀ ਖੇਤਰ ਦੇ ਬਿਲਕੁਲ ਸਾਹਮਣੇ ਤਿੱਬਤ ਦੇ ਲੰਗ ਪੀਐਲਏ ਵਿੱਚ ਇੱਕ ਨਵਾਂ ਹੈਲੀਪੈਡ ਤਿਆਰ ਕਰਨ ਦਾ ਮਾਮਲਾ ਹੈ।

Related posts

ਹਫ਼ਤੇ ਦੀ ਸ਼ੁਰੂਆਤ ਦੌਰਾਨ ਸ਼ੇਅਰ ਬਜ਼ਾਰ ਤੇਜ਼ੀ ’ਚ ਬੰਦ

On Punjab

ਪਟਿਆਲਾ ਨੇੜੇ ਰੇਲਵੇ ਟਰੈਕ ‘ਤੇ ਧਮਾਕਾ: ‘ਧਮਾਕਾ ਕਰਨ ਦੀ ਕੋਸ਼ਿਸ਼’ ਦੌਰਾਨ ਹੀ ਹੋਈ ਮੁਲਜ਼ਮ ਦੀ ਮੌਤ

On Punjab

1984 ਸਿੱਖ ਵਿਰੋਧੀ ਦੰਗੇ: ਇਸਤਗਾਸਾ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗੀ

On Punjab