PreetNama
ਰਾਜਨੀਤੀ/Politics

ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧ ’ਚ ਸਪੱਸ਼ਟਤਾ ਨਹੀਂ, ਸਰਕਾਰ ਚਰਚਾ ਲਈ ਤਿਆਰ : ਨਰੇਂਦਰ ਸਿੰਘ ਤੋਮਰ

ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਚਾਹੇ ਖੇਤੀ ਦਾ ਵਿਸ਼ਾ ਹੋਵੇਂ ਜਾਂ ਕੋਵਿਡ ਦਾ ਸਾਰਿਆਂ ’ਤੇ ਸਰਕਾਰ ਚਰਚਾ ਲਈ ਤਿਆਰੀ ਹੈ। ਜੋ ਵਿਸ਼ਾ ਉਨ੍ਹਾਂ ਨੇ (ਵਿਰੋਧੀ ਪਾਰਟੀਆਂ) ਰੱਖਣਾ ਹੈ ਰੱਖੇ। ਸਰਕਾਰ ਜਵਾਬ ਦੇਵੇਗੀ।ਖੇਤੀ ਦੇ ਮਾਮਲੇ ’ਚ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਅਸੀਂ ਖੇਤੀ ਕਾਨੂੰਨ ਬਣਾਉਣ ਸਮੇਂ ਵੀ ਲੋਕਸਭਾ ਤੇ ਰਾਜਸਭਾ ’ਚ 4 ਘੰਟੇ ਚਰਚਾ ਕੀਤੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਕੀ ਹੈ ਤੇ ਉਹ ਕਿਸੇ ਨਜ਼ਰੀਏ ਦੇ ਆਧਾਰ ’ਤੇ ਅੱਗੇ ਵਧਣਾ ਚਾਹੁੰਦੇ ਹਨ ਇਸ ਮਾਮਲੇ ’ਚ ਉਨ੍ਹਾਂ ਦੇ ਆਪਣੇ ਮਨ ’ਚ ਸਪੱਸ਼ਟਤਾ ਨਹੀਂ ਹੈ। ਅਸੀਂ ਸਦਨ ’ਚ ਚਰਚਾ ਲਈ ਤਿਆਰ ਹਾਂ।

 

 

Related posts

ਮਾਰੂਤੀ ਸੁਜ਼ੂਕੀ ਆਲਟੋ ਕੇ 10, ਵੈਗਨਆਰ ਵਿੱਚ ਦੇਵੇਗੀ ਛੇ ਏਅਰਬੈਗ

On Punjab

ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ

On Punjab

ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ 20 ਸਾਲ ਦੀ ਕੈਦ ਦੀ ਸਜ਼ਾ

On Punjab