81.63 F
New York, US
September 19, 2026
PreetNama
ਸਮਾਜ/Social

ਕਿਥੇ ਦਰਦ ਛੁਪਾਵਾ ਮੈਂ 

ਕਿਥੇ ਦਰਦ ਛੁਪਾਵਾ ਮੈਂ
ਦਸ ਜਾ ਇਕ ਵਾਰੀ
ਕੀਹਨੂੰ ਦਿਲ ਵਿੱਚ
ਵਸਾਵਾਂ ਮੈਂ ਇਕ ਵਾਰੀ..
ਬੁਝੇ ਦਿਲ ਆਸ ਦੀ ਕਿਰਨ
ਤੇਰੇ ਨਾਲ ਹੀ ਜਾਗੀ
ਹੁਣ ਕੀਹਨੂੰ ਰੋਸ਼ਨੀ
ਬਣਾਵਾਂ ਮੈਂ ਦਸ ਇਕ ਵਾਰੀ…
ਮਿਲੀ ਮੁਹੱਬਤ ਸੀ ਤੇਰੇ
ਤੋਂ ਕਿਤਾਬਾਂ ਵਰਗੀ
ਹੁਣ ਕਿਸ ਦਾ ਕਿਸਾ
ਗਾਵਾ ਮੈਂ ਦਸ ਜਾ ਇਕ ਵਾਰੀ…
ਮੈਨੂੰ ਯਾਦ ਨੇ ਉਹ
ਆਪਣੇ ਕਾਲਜ ਦੇ ਦਿਨ
ਹੁਣ ਕਿਥੋ ਮੋੜ ਲਿਆਵਾਂ
ਮੈਂ ਦਸ ਜਾ ਇਕ ਵਾਰੀ…
“ਪ੍ਰੀਤ” ਬੀਤਿਆ ਵੇਲਾ
ਹੱਥ ਨਹੀਂ ਆਉਣਾ,
ਹੁਣ ਪਾ ਗਲਵੱਕਡ਼ੀ
ਕੀਹਨੂੰ ਸੀਨੇ ਦੇ ਨਾਲ
ਲਾਵਾਂ ਮੈਂ ਦਸ ਤਾਂ ਜਾ
ਇਕ ਵਾਰੀ…
ਪ੍ਰੀਤ

Related posts

ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਕਾਰਨ 40 ਮੌਤਾਂ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ

On Punjab

ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਨੂੰ ਮਿਲੀ ਸਜ਼ਾ-ਏ-ਮੌਤ: ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਫੈਸਲਾ

On Punjab

ਆਤੀਆ ਸ਼ੈਟੀ ਨੇ ਪਤੀ ਰਾਹੁਲ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ

On Punjab