PreetNama
ਖਾਸ-ਖਬਰਾਂ/Important News

ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ

ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਦੋਵੇਂ ਦੇਸ਼ ਹੁਣ 14 ਜੁਲਾਈ ਨੂੰ ਮੁਲਾਕਾਤ ਕਰ ਰਹੇ ਹਨ।ਹਾਲਾਂਕਿ, ਉਸਾਰੀ ਕਾਰਜ ਦੋਵੇਂ ਪਾਸੇ ਜਾਰੀ ਹਨ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਪਾਕਿਸਤਾਨ ਨੇ ਲੀਡ ਹਾਸਲ ਕੀਤੀ ਹੋਈ ਹੈ। ਹੁਣ ਤਕ ਪਾਕਿਸਤਾਨ ਨੇ ਕੰਮ ਕਰੀਬ 90 ਫੀਸਦੀ ਮੁਕੰਮਲ ਕਰ ਲਿਆ ਹੈ ਤੇ ਬਾਕੀ ਰਹਿੰਦਾ ਕੰਮ ਵੀ ਜਲਦ ਹੀ ਪੂਰਾ ਹੋਣ ਦੀ ਆਸ ਹੈ।

Related posts

ਅਮਰੀਕੀ ਸੰਸਦ ਮੈਂਬਰਾਂ ਨੇ ਹਿੰਦੂ ਮੰਦਰ ‘ਚ ਭੰਨਤੋੜ ਦੀ ਕੀਤੀ ਸਖ਼ਤ ਨਿੰਦਾ, ਕਿਹਾ- ਹੋਣੀ ਚਾਹੀਦੀ ਹੈ ਮਾਮਲੇ ਦੀ ਪੂਰੀ ਜਾਂਚ

On Punjab

ਕ੍ਰਿਕਟ ਤੇ ਸਿਨੇਮਾ ਦਾ ਰਿਸ਼ਤਾ: ਅਨੁਸ਼ਕਾ ਦੀ ਟ੍ਰੋਲਿੰਗ ’ਤੇ ਸ਼ਰਮੀਲਾ ਟੈਗੋਰ ਨੇ ਤੋੜੀ ਚੁੱਪ

On Punjab

ਆਲ ਇੰਡੀਆ ਐਸੋਸੀਏਸ਼ਨ ਆਫ਼ ਇੰਡਸਟਰੀਜ਼ ਨੇ ਪੱਛਮੀ ਏਸ਼ੀਆ ਵਿਵਾਦ ‘ਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ

On Punjab