PreetNama
ਸਿਹਤ/Health

ਕਈ ਫਾਇਦਿਆਂ ਨਾਲ ਇਮਲੀ ਤੋਂ ਹੁੰਦੇ ਹਨ ਇਹ 6 ਨੁਕਸਾਨ !

Tamarind health effects: ਇਮਲੀ ਦਾ ਖੱਟਾ ਅਤੇ ਮਿੱਠਾ ਸੁਆਦ ਹੀ ਹੈ ਜਿਸ ਕਾਰਨ ਇਸ ਦਾ ਨਾਮ ਲੈਂਦੇ ਹੀ ਮੂੰਹ ‘ਚ ਪਾਣੀ ਆਉਣ ਲੱਗਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੂੰ ਇਮਲੀ ਪਸੰਦ ਨਾ ਹੋਵੇ। ਇਮਲੀ ਭਾਰਤੀ ਭੋਜਨ ਦੇ ਕਈ ਕਿਸਮਾਂ ਦੇ ਖਾਣੇ ‘ਚ ਵੀ ਵਰਤੀ ਜਾਂਦੀ ਹੈ, ਜਿਵੇਂ ਗੋਲਗੱਪਾ, ਸਾਂਭਰ, ਚਟਨੀ ਅਤੇ ਇਥੋਂ ਤਕ ਕਿ ਕਈ ਦਾਲਾਂ ‘ਚ ਵੀ ਇਮਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਮਲੀ ਕਈ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਵਰਤੀ ਜਾਂਦੀ ਹੈ।

6. ਇਮਲੀ ਦੀ ਵਰਤੋਂ ਨਾਲ ਬਲੱਡ ਸ਼ੂਗਰ ਘੱਟ ਜਾਂਦਾ ਹੈ। ਇਸ ਲਈ ਕਿਸੇ ਵੀ ਸਰਜਰੀ ਦੇ ਲਗਭਗ ਦੋ ਹਫ਼ਤੇ ਪਹਿਲਾਂ ਇਮਲੀ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਤਾਂ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਕੋਈ ਮੁਸ਼ਕਲ ਨਾ ਆਵੇ।

Related posts

ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ

On Punjab

Weather Update Today: ਦੇਸ਼ ਭਰ ‘ਚ ਫਿਰ ਸਰਗਰਮ ਹੋਈ ਪੱਛਮੀ ਗਡ਼ਬਡ਼ੀ, ਦਿੱਲੀ- ਯੂਪੀ, ਹਿਮਾਚਲ ਸਮੇਤ ਕਈ ਸੂਬਿਆਂ ‘ਚ ਬਾਰਿਸ਼- ਹਨ੍ਹੇਰੀ ਦਾ ਅਲਰਟ

On Punjab

Health Tips: ਗਰਮ ਪਾਣੀ ਤੋਂ ਕਰਨ ਲੱਗੋਗੇ ਪਰਹੇਜ਼, ਜਦ ਪਤਾ ਲੱਗੀ ਇਹ ਵਜ੍ਹਾ

On Punjab