PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਐਸਸੀ ਕਾਲਜੀਅਮ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਸਥਾਈ ਜੱਜਾਂ ਵਜੋਂ ਪੰਜ ਨਾਵਾਂ ਨੂੰ ਮਨਜ਼ੂਰੀ

ਨਵੀਂ ਦਿੱਲੀ-ਐਸਸੀ ਕਾਲਜੀਅਮ ਸੁਪਰੀਮ ਕੋਰਟ ਕੌਲਿਜੀਅਮ ਨੇ ਮਦਰਾਸ ਅਤੇ ਤਿਲੰਗਾਨਾ ਦੀਆਂ ਹਾਈ ਕੋਰਟਾਂ ਦੇ ਪੰਜ ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਅੱਜ ਬੈਠਕ ਕਰਕੇ ਮਦਰਾਸ ਹਾਈ ਕੋਰਟ ਵਿੱਚ ਸਥਾਈ ਜੱਜਾਂ ਵਜੋਂ ਜਸਟਿਸ ਵੈਂਕਟਚਾਰੀ ਲਕਸ਼ਮੀਨਾਰਾਇਣਨ ਅਤੇ ਜਸਟਿਸ ਪੇਰੀਯਾਸਾਮੀ ਵਡਾਮਲਾਈ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਇਸੇ ਤਰ੍ਹਾਂ ਕੌਲਿਜੀਅਮ ਨੇ ਤਿਲੰਗਾਨਾ ਹਾਈ ਕੋਰਟ ਵਿਚ ਸਥਾਈ ਜੱਜਾਂ ਵਜੋਂ ਵਧੀਕ ਜੱਜਾਂ- ਜਸਟਿਸ ਲਕਸ਼ਮੀ ਨਰਾਇਣ ਅਲੀਸ਼ੇਟੀ, ਜਸਟਿਸ ਅਨਿਲ ਕੁਮਾਰ ਜੁਕਾਂਤੀ ਅਤੇ ਜਸਟਿਸ ਸੁਜਾਨਾ ਕਲਾਸਿਕਾਮ – ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।

Related posts

ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ

Pritpal Kaur

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਦੁੱਧ ਉਤਪਾਦਨ ‘ਚ ਭਾਰਤ ਸਿਖ਼ਰ ‘ਤੇ

On Punjab

ਗੁਰੂਗ੍ਰਾਮ ਵਿੱਚ ਬੀ-ਟੈੱਕ ਵਿਦਿਆਰਥਣ ਵੱਲੋਂ ਹੋਸਟਲ ’ਚ ਖੁਦਕੁਸ਼ੀ

On Punjab