PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਐਤਵਾਰ ਨੂੰ ਹੋਣਗੇ ਆਹਮੋ ਸਾਹਮਣੇ

ਭਾਰਤ- ਭਾਰਤ ਅਤੇ ਪਾਕਿਸਤਾਨ ਐਤਵਾਰ ਨੂੰ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ’ਚ ਆਹਮੋ ਸਾਹਮਣੇ ਹੋਣਗੇ। ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗੀ। ਮੈਚ ਵਿੱਚ ਦੋਹਾਂ ਟੀਮਾਂ ਦੇ ਸਪਿੰਨਰਾਂ ’ਤੇ ਨਜ਼ਰ ਰਹੇਗੀ। ਚਾਰ ਮਹੀਨਿਆਂ ਬਾਅਦ ਭਾਰਤ ਵਿੱਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਹ ਮੈਚ ਕਾਫੀ ਅਹਿਮ ਹੈ ਪਰ ਕਈ ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਕ੍ਰਿਕਟ ਮੈਚ ਲਈ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਹੈ, ਜੋ ਅਕਸਰ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਮੈਚ ਵਿੱਚ ਦੇਖਿਆ ਜਾਂਦਾ ਹੈ।

Related posts

ਸਾਊਦੀ ਅਰਬ ਨੇ ਅੱਜ ਤੋਂ Travel Ban ਹਟਾਇਆ, ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗੀ ਰੋਕ ਵੀ ਹਟਾਈ

On Punjab

ਚੀਨ ’ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਵਾਇਰਸ, 17 ਦੀ ਮੌਤ

On Punjab

‘ਖਾਲਿਸਤਾਨ’ ਦੀ ਮੰਗ ਨੂੰ ਅੱਗ ਦੇ ਰਿਹਾ ਪਾਕਿਸਤਾਨ: ਕੈਨੇਡੀਅਨ ਥਿੰਕ ਟੈਂਕ

On Punjab