PreetNama
ਫਿਲਮ-ਸੰਸਾਰ/Filmy

ਈਰਾ ਖਾਨ ਦੇ ਡਾਇਰੈਕਸ਼ਨ ਵਿੱਚ ਕੰਮ ਕਰੇਗੀ ਯੁਵਰਾਜ ਸਿੰਘ ਦੀ ਪਤਨੀ, ਲਿਖਿਆ…

ਬਾਲੀਵੁੱਡ ਇੰਡਸਟਰੀ ‘ਚ ਫਿਲਮ ‘ ਬਾਡੀ ਗਾਰਡ’ ‘ਚ ਆਪਣੀ ਖੂਬਸੂਰਤ ਅਦਾਕਾਰੀ ਨਾਲ ਫੈਨਜ਼ ਦੇ ਦਿਲ ਵਿੱਚ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਹੈਜੇਲ ਕੀਚ ਕਾਫੀ ਸਮੇਂ ਤੋਂ ਫ਼ਿਲਮੀ ਦੁਨੀਆਂ ਤੋਂ ਦੂਰ ਹੈ । ਹੈਜੇਲ ਕੀਚ ਨੇ ਕੁਝ ਸਮੇਂ ਪਹਿਲਾ ਇਕ ਇੰਟਰਵਿਊ ‘ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਚੰਗੀ ਫਿਲਮ ਨਾ ਮਿਲਣ ਕਾਰਨ ਫਿਲਮ ਇੰਡਸਟਰੀ ਤੋਂ ਦੂਰ ਹੈ । ਹੁਣ ਹੈਜੇਲ ਦੇ ਫੈਨਜ਼ ਨੂੰ ਉਹਨਾਂ ਦੀ ਅਦਾਕਾਰੀ ਦੇਖਣ ਲਈ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ । ਦੱਸ ਦੇਈਏ ਕਿ ਹੈਜੇਲ ਕੀਚ ਬਹੁਤ ਜਲਦ ਆਮਿਰ ਇਸਦੇ ਪਿੱਛੇ ਦੋ ਅਹਿਮ ਕਾਰਨ ਹਨ …ਪਹਿਲਾ ਕਿ ਮੈਂ ਆਪਣੇ ਪਹਿਲੇ ਪਿਆਰ ਥੀਏਟਰ ‘ਚ ਵਾਪਿਸ ਪਰਤ ਰਹੀ ਹੈ ਅਤੇ ਦੂਜਾ ਮੈਨੂੰ ਇਸ ਪਲੇ ਵਿੱਚ ਇਰਾ ਖਾਨ ਡਾਇਰੈਕਟ ਕਰੇਗੀ । ਮੈਂ ਹਰ ਬੀਤੇ ਦਿਨ ਦੇ ਨਾਲ ਇਰਾ ਤੋਂ ਜਿਆਦਾ ਉਤਸਾਹਿਤ ਹੋ ਰਹੀ ਹਾਂ ।ਉਹ ਜਿਸ ਤਰ੍ਹਾਂ ਚੀਜ਼ਾਂ ਨੂੰ ਪੇਸ਼ ਕਰਦੀ ਹੈ । ਮੈਂ ਇਰਾ ਦੇ ਹੌਸਲੇ ਦੀ ਤਾਰੀਫ ਕਰਦੀ ਹਾਂ । ਹੈਜੇਲ ਕੀਚ ਨੇ ਕਿਹਾ ਕਿ ਮੈਂ ਆਪਣੇ ਹਰ ਪ੍ਰੋਜੈਕਟ ਦੇ ਲਈ ਆਪਣੇ ਵਲੋਂ 100 ਪ੍ਰਤੀਸ਼ਤ ਹੀ ਦਿੰਦੀ ਹਾਂ । ਹੈਜੇਲ ਦੇ ਵਰਕਫਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹਜੇ ਤੱਕ :’ਬਾਡੀ ਗਾਰਡ ,’ ‘ਹੀਰ ਐਂਡ ਹੀਰੋ , ‘ਬਿੱਲਾ ‘ ਆਦਿ ਵਰਗੀਆਂ ਫ਼ਿਲਮਾਂ ਕੀਤੀਆਂ ਹਨ । ਇਸਦੇ ਨਾਲ ਹੀ 30 ਨਵੰਬਰ 2016 ਨੂੰ ਹੈਜੇਲ ਅਤੇ ਯੁਵਰਾਜ ਸਿੰਘ ਦੋਵਾਂ ਦਾ ਵਿਆਹ ਹੋਇਆ ਸੀ । ਉਮੀਦ ਹੈ ਕਿ ਫੈਨਜ਼ ਨੂੰ ਅਦਾਕਾਰਾ ਹੈਜੇਲ ਕੀਚ ਦਾ ਇਹ ਪਲੇ ਵੀ ਕਾਫੀ ਪਸੰਦ ਆਵੇਗਾ ।ਖਾਨ ਦੀ ਬੇਟੀ ਇਰਾ ਖਾਨ ਦੇ ਡਾਇਰੈਕਸ਼ਨ ਪਲੇ ‘ਚ ਅਹਿਮ ਕਿਰਤਦਾਰ ਨਿਭਾਉਂਦੀ ਨਜ਼ਰ ਆਵੇਗੀ । ਹੈਜੇਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਦੇ ਇਕ ਕੈਪਸ਼ਨ ਵੀ ਲਿਖਿਆ ਹੈ ,’ਥੀਏਟਰ ਤੋਂ ਲੱਗਭਗ ਇਕ ਸਾਲ ਤੱਕ ਦੂਰ ਰਹਿਣ ਤੋਂ ਬਾਅਦ ਅਖ਼ੀਰ ਮੈਂ ਵਾਪਸੀ ਲਈ ਤਿਆਰ ਹਾਂ ।

Related posts

ਖੁਲ੍ਹੇਆਮ ਹੱਥਾਂ ‘ਚ ਹੱਥ ਪਾਏ ਨਜ਼ਰ ਆਏ ਮਲਾਇਕਾ ਤੇ ਅਰਜੁਨ, ਵੇਖੋ ਤਸਵੀਰਾਂ

On Punjab

Shweta Tiwari: ਡੀਪ ਨੇਕ ਡਰੈੱਸ ‘ਚ ਹੌਟ ਨਜ਼ਰ ਆਈ ਸ਼ਵੇਤਾ ਤਿਵਾਰੀ, 43 ਸਾਲ ਦੀ ਉਮਰ ‘ਚ ਬੋਲਡਨੈੱਸ ਓਵਰਲੋਡ

On Punjab

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

On Punjab