PreetNama
ਖਾਸ-ਖਬਰਾਂ/Important News

ਅਰੁਣਾਚਲ ‘ਚ ਮਿਲਿਆ ਫੌਜੀ ਜਹਾਜ਼ ਦਾ ਮਲਬਾ

ਨਵੀਂ ਦਿੱਲੀਲਾਪਤਾ ਜਹਾਜ਼ ਏਐਨ-32 ਬਾਰੇ ਭਾਰੀ ਹਵਾਈ ਸੈਨਾ ਦਾ ਵੱਡਾ ਬਿਆਨ ਆਇਆ ਹੈ। ਕੁਝ ਦਿਨ ਤੋਂ ਲਾਪਤਾ ਜਹਾਜ਼ ਦੀ ਖੋਜ ਕੀਤੀ ਜਾ ਰਹੀ ਸੀ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਹੈਲੀਕਾਪਟਰ ਤੋਂ ਅਰੁਣਾਚਲ ਪ੍ਰਦੇਸ਼ ‘ਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ।

ਇਸ ਲਾਪਤਾ ਜਹਾਜ਼ ਏਐਨ-32 ‘ਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ-32 ਤਿੰਨ ਜੂਨ ਤੋਂ ਲਾਪਤਾ ਸੀ। ਇਸ ‘ਚ ਕਰੂ ਮੈਂਬਰਾਂ ਸਮੇਤ ਯਾਤਰੀ ਸਵਾਰ ਸੀ।

Related posts

ਸੁਰੱਖਿਆ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਦੀ ਨਹੀਂ ਦਿੱਤੀ ਪ੍ਰਵਾਨਗੀ: ਭਾਜਪਾ

On Punjab

ਦੀਵਾਲੀ ਦਾ ਬੰਪਰ ਤੋਹਫ਼ਾ: ਫਾਰਮਾ ਕੰਪਨੀ ਨੇ 51 ਕਰਮਚਾਰੀਆਂ ਨੂ ਤੋਹਫ਼ੇ ਵਿੱਚ ਦਿਤੀਆਂ ਕਾਰਾਂ !

On Punjab

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਈਰ ਦੀ ਉਲੰਘਣਾ…

On Punjab