75.09 F
New York, US
September 19, 2026
PreetNama
ਖਾਸ-ਖਬਰਾਂ/Important News

ਅਮਰੀਕੀ ਇਤਿਹਾਸ ਦਾ ਕਾਲਾ ਦਿਨ, ਕਿਵੇਂ ਸੰਸਦ ’ਚ ਵੜੇ ਟਰੰਪ ਸਮਰਥਕ

ਅਮਰੀਕੀ ਲੋਕਤੰਤਰ ’ਚ ਵੀਰਵਾਰ ਦਾ ਦਿਨ ਬਲੈਕ ਡੇਅ ਦੱਸਿਆ ਜਾ ਰਿਹਾ ਹੈ। ਡੋਨਾਲਡ ਟਰੰਪ ਰਾਸ਼ਟਰਪਤੀ ਚੋਣਾਂ ’ਚ ਆਪਣੀ ਹਾਰ ਨਹੀਂ ਕਬੂਲ ਕਰ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਸਮੇਂ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀਆਂ ਜਦੋਂ ਅਮਰੀਕੀ ਸੰਸਦ ’ਚ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਡੋਨਾਲਡ ਟਰੰਪ ਸਮਰਥਕ ਸੰਸਦ ਭਵਨ ’ਚ ਆ ਗਏ ਅਤੇ ਭਾਰੀ ਹਿੰਸਾ ਕਰਨ ਲੱਗੇ। ਇਸ ਦੌਰਾਨ ਹੋਈ ਗੋਲੀਬਾਰੀ ’ਚ ਇਕ ਮਹਿਲਾ ਦੀ ਮੌਤ ਹੋ ਗਈ ਹੈ। ਅਮਰੀਕੀ ਸੰਸਦ ’ਚ ਪਹਿਲੀ ਵਾਰ ਹੋਏ ਇਸ ਘਟਨਾਕ੍ਰਮ ਨੂੰ ਲੈ ਕੇ ਪੂਰੀ ਦੁਨੀਆ ’ਚ ਹਲਚਲ ਤੇਜ਼ ਹੋ ਗਈ ਹੈ। ਸਾਰੇ ਵੱਡੇ ਦੇਸ਼ ਸ਼ਾਂਤੀ ਦੀ ਅਪੀਲ ਕਰ ਰਹੇ ਹਨ ਅਤੇ ਘਟਨਾਕ੍ਰਮ ’ਤੇ ਚਿੰਤਾ ਪ੍ਰਗਟਾ ਰਹੇ ਹਨ। ਪੂਰੇ ਘਟਨਾ¬ਕ੍ਰਮ ਦੇ ਫੋਟੋਜ਼ ਅਤੇ ਵੀਡੀਓਜ਼ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜੋ ਕਿਸੀ ਹਾਲੀਵੁੱਡ ਫਿਲਮ ਦੇ ਸੀਨ ਤੋਂ ਘੱਟ ਨਹੀਂ ਹਨ। ਇਥੇ ਦੇਖੋ ਅਜਿਹੇ ਹੀ ਫੋਟੋ ਵੀਡੀਓ…

Related posts

ਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾ

On Punjab

ਭਾਰਤੀ ਚੋਣਾਂ ਬਾਰੇ ਮਾਰਕ ਜ਼ੁਕਰਬਰਗ ਦੀਆਂ ਟਿੱਪਣੀਆਂ ਲਈ ਮੈਟਾ ਨੇ ਮੁਆਫ਼ੀ ਮੰਗੀ

On Punjab

ਵਪਾਰੀ ’ਤੇ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਕਾਬੂ

On Punjab