PreetNama
ਸਮਾਜ/Social

ਅਮਰੀਕਾ ਨੇ ਇਰਾਕ ‘ਤੇ ਕੀਤੀ ਵੱਡੀ ਕਾਰਵਾਈ, ਉਸ ਦੇ ਫ਼ੌਜੀ ਖੇਤਰ ‘ਤੇ ਦਾਗੇ ਸੱਤ ਰਾਕੇਟ

ਅਮਰੀਕਾ (America) ਨੇ ਇਰਾਕ (Iraq) ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜ ਨੇ ਇਰਾਕ ‘ਤੇ ਸੱਤ ਰਾਕੇਟ ਦਾਗੇ ਹਨ। ਇਹ ਜਾਣਕਾਰੀ ਇਰਾਕ ਫ਼ੌਜ ਵੱਲੋਂ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਇਰਾਕੀ ਫ਼ੌਜ ਨੇ ਇਕ ਬਿਆਨ ‘ਚ ਦੱਸਿਆ ਸੀ ਕਿ ਅਮਰੀਕੀ ਫ਼ੌਜ ਨੇ ਤਿੰਨ ਰਾਕੇਟ ਦਾਗ ਕੇ ਉੱਤਰੀ ਬਗਦਾਦ ‘ਚ ਬਲਾਦ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ।

Related posts

ਜ਼ੇਲੈਂਸਕੀ ਨੇ ਰੱਖਿਆ ਮੰਤਰੀ ਨੂੰ ਯੁੱਧ ਦੇ ਮੱਧ ‘ਚ ਕੀਤਾ ਬਰਖਾਸਤ, ਹੁਣ ਇਸਨੂੰ ਮਿਲੇਗੀ ਕਮਾਨ

On Punjab

ਮਾਨਸਾ ਵਿੱਚ ਸਮਾਜਿਕ ਕਾਰਕੁਨ ਦੇ ਕਤਲ ਪਿੱਛੇ ਸਾਜ਼ਿਸ਼ ਘੜਨ ਵਾਲਿਆਂ ਨੂੰ ਵੀ ਮਿਲੇਗੀ ਸਖ਼ਤ ਸਜ਼ਾ

On Punjab

ਆਸਟ੍ਰੇਲੀਆ ’ਚ ਤੋੜੀ ਗਾਂਧੀ ਦੀ ਮੂਰਤੀ, ਭਾਰਤਵੰਸ਼ੀਆਂ ’ਚ ਗੁੱਸਾ

On Punjab