PreetNama
ਫਿਲਮ-ਸੰਸਾਰ/Filmy

ਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖ

ਸੂਰਤ ਦੇ ਸਰਥਾਨਾ ਵਿਚ ਇਕ ਕੋਚਿੰਗ ਸੈਂਟਰ ਵਿਚ ਅੱਗ ਲੱਗਣ ਕਾਰਨ 20 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਜ਼ਖਮੀ ਹਨ। ਇਸ ਭਿਆਨਕ ਘਟਨਾ ਦਾ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਗਿਆ। ਵੀਡੀਓ ਵਿਚ ਕਈ ਵਿਦਿਆਰਥੀ ਚੌਥੀਂ ਮੰਜ਼ਿਲ ਤੋਂ ਛਾਲ ਮਾਰਦੇ ਦਿਖਾਈ ਦੇ ਰਹੇ ਹਨ। ਇਕ ਵਿਕਅਤੀ ਨੇ ਦੋ ਵਿਦਿਆਰਥੀਆਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਕਿ ਇਸ ਘਟਨਾ ਤੋਂ ਬਾਲੀਵੁਡ ਨੇ ਦੁੱਖ ਪ੍ਰਗਟ ਕੀਤਾ ਹੈ। ਬਾਲੀਵੁੱਡ ਦੇ ਆਦਾਕਾਰਾਂ ਵੱਲੋਂ ਸੋਸ਼ਲ ਮੀਡੀਆ ਉਤੇ ਇਸ ਘਟਨਾ ਨੂੰ ਲੈ ਦੇ ਦੁੱਖ ਪ੍ਰਗਟ ਕੀਤਾ ਗਿਆ ਹੈ।

Related posts

ਅਦਾਕਾਰਾ ਤੱਬੂ ਨੇ ਅਜੈ ਦੇਵਗਨ ਬਾਰੇ ਕੀਤਾ ਇਹ ਖੁਲਾਸਾ

On Punjab

ਪ੍ਰਿਯੰਕਾ-ਨਿਕ ਦੇ ਵਿਆਹ ਤੋਂ ਇੱਕ ਸਾਲ ਬਾਅਦ ਉਮੇਦ ਭਵਨ ਹੋਟਲ ਦਾ ਖੁਲਾਸਾ

On Punjab

PM ਨਰਿੰਦਰ ਮੋਦੀ ਦੀ ਬਾਇਓਪਿਕ ਹੁਣ ਇਸ ਦਿਨ ਹੋਵੇਗੀ ਰਿਲੀਜ਼

On Punjab