PreetNama
ਸਮਾਜ/Social

ਵਿਰਸੇ ਦੀਆਂ ਗੱਲਾਂ

ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।
ਨਾ ਤੂੰ ਪਹਿਲਾ ਵਰਗੀ,
ਹੀਰ ਲਗਦੀ ।
ਨਾਂ ਤੇਰੇ ਘੱਗਰੇ ਦੀ ਲੋਨ ਕੁੜੇ।

ਨਾਂ ਤੇਰੇ ਮੁੱਖੜੇ ਤੇ ਸੰਗਾਂ
ਨਾ ਗੁੱਤ ਦਾ ਪਰਾਦਾਂ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਭੁੱਲ ਗਈ ਤੂੰ ਵੱਡਿਆਂ ਦੀਆ ਸੰਗਾਂ,
ਬੇਢੰਗੇ ਪਹਿਨੇ ਤੂੰ ਲਿਬਾਸ ਕੁੜੇ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਨਾਂ ਮੈ ਸਕੀਆਂ ਚ ਬਹਿਦੀ ਦੇਖੀ,
ਹੋ ਗਏ ਬੇਰੁਖੇ ਤੇਰੇ ਸਵਾਲ ਕੁੜੇ।
ਕਿੰਜ ਕਰਾਂ ਤਰੀਫ ਮੈ,
ਤੇਰੇ ਇਸ ਹਾਲ ਦੀ।

ਆਪਣਾ ਪਣ ਮੁੱਕਿਆਂ,
ਤੇਰੀ ਇਸ ਮਿੱਠੀ ਜੁਬਾਨ ਚੋ।
ਕਿੰਜ ਕਰਾਂ ਤਾਰੀਫ ਮੈ,
ਤੇਰੇ ਇਸ ਹਾਲ ਦੀ।

ਸੱਚ ਲਿਖਦੀ ਆ ਹਕੀਕਤ,
ਸੁੱਖ ਘੁਮਣ, ਵਾਲੀ
ਵਿਰਸੇ ਦੀਆਂ ਗੱਲਾਂ ਤਾ ਬਸ,
ਮਿਲਦੀਆਂ ਨੇ ਕਿਤਾਬਾਂ ਚੋ।
Sukhpreet ghuman
9877710248

Related posts

Afghanistan Terror : ਅਫ਼ਗਾਨਿਸਤਾਨ ‘ਚ ਭਿਆਨਕ ਬੰਬ ਧਮਾਕਾ, TTP ਕਮਾਂਡਰ ਦੀ ਮੌਤ, ਜਿਸ ‘ਤੇ ਅਮਰੀਕਾ ਨੇ ਰੱਖਿਆ ਸੀ ਲੱਖਾਂ ਦਾ ਇਨਾਮ

On Punjab

ਧਾਰਾ 370 ਹੱਟਾਏ ਜਾਣ ਤੋਂ ਬਾਅਦ ਘਾਟੀ ‘ਚ ਪਹਿਲੀ ਵਾਰ ਸ਼ੁਰੂ ਹੋਈ ਇੰਟਰਨੈਟ ਸੇਵਾ

On Punjab

ਸੁਪਰੀਮ ਕੋਰਟ ਦਾ ਅਹਿਮ ਬਿਆਨ: NALSAR ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਪੂਰਾ ਅਧਿਕਾਰ, BCI ਕੋਲ ਰੋਕਣ ਦਾ ਹੱਕ ਨਹੀਂ

On Punjab